Template:Portal:ਸਕੂਲ/ਹੈੱਡਰ

ਪੰਜਾਬੀ ਵਿਕੀਵਰਸਟੀ ਦੇ ਸਕੂਲ ਫਾਟਕ ਵਿੱਚ ਸਵਾਗਤ ਹੈ
219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
"ਜਦੋਂ ਮੈਂ ਅਪਣੇ ਆਪ ਨੂੰ ਅਤੇ ਸੋਚਣ ਦੇ ਅਪਣੇ ਤਰੀਕਿਆਂ ਦੀ ਪਰਖ ਕਰਦਾ ਹਾਂ, ਤਾਂ ਮੈਂ ਇਸ ਨਤੀਜੇ ਉੱਤੇ ਪਹੁੰਚਦਾ ਹਾਂ ਕਿ ਕਲਪਨਾ ਦਾ ਤੋਹਫ਼ਾ ਸਕਾਰਾਤਮਿਕ ਜਾਣਕਾਰੀ ਪ੍ਰਾਪਤ ਕਰਨ ਵਾਲੇ ਮੇਰੇ ਟੇਲੈਂਟ ਤੋਂ ਮੇਰੇ ਲਈ ਜਿਆਦਾ ਮਾਇਨੇ ਰੱਖਦਾ ਹੈ।" -ਅਲਬਰਟ ਆਈਨਸਟਾਈਨ
ਸਕੂਲ ਵਿਕੀਵਰਸਟੀ ਅੰਦਰ ਉਹ ਸਫ਼ੇ ਹਨ ਜੋ ਸਮੱਗਰੀ ਦੀ ਰਚਨਾ ਅਤੇ ਪ੍ਰਬੰਧਨ ਲਈ ਵਰਤੇ ਜਾਂਦੇ ਹਨ। ਸਫਿਆਂ ਨੂੰ "School:" ਨੇਮਸਪੇਸ ਵਿੱਚ ਰੱਖਿਆ ਜਾਂਦਾ ਹੈ। ਯਾਨਿ ਕਿ, ਕੋਈ ਸਫ਼ਾ "School:ਜੀਵ ਵਿਗਿਆਨ", "School:ਬਿਜਨਸ", "School:ਸਾਈਕੌਲੌਜੀ", ਵਰਗੇ ਨਾਮ ਤੋਂ ਹੋਵੇਗਾ।