ਕੁਆਂਟਮ ਮਕੈਨਿਕਸ ਕੋਰਸ/ਜਾਣ-ਪਛਾਣ/ਭੂਮਿਕਾ
ਭੂਮਿਕਾ | ਕਲਾਸੀਕਲ ਫਿਜ਼ਿਕਸ ਦੀ ਵਿਦਾਈ | ਫੋਟੌਨ ਪੋਲਰਾਇਜ਼ੇਸ਼ਨ | ਕੁਆਂਟਮ ਮਕੈਨਿਕਸ ਇਤਿਹਾਸ | ਮੈਗਜ਼ੀਨ ਸੈਕਸ਼ਨ | ਧਾਰਨਾਵਾਂ |
ਕੁਆਂਟਮ ਮਕੈਨਿਕਸ ਕੋਰਸ
editਇਹ ਇੱਕ ਗਰੈਜੁਏਸ਼ਨ ਕੋਰਸ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਵਿਗਿਆਨ ਵਿੱਚ ਦਿਲਚਸਪੀ ਰੱਖਦੇ ਹਨ ਕੁਆਂਟਮ ਮਕੈਨਿਕਸ ਬਾਰੇ ਗਹਿਰੀ ਸਮਝ ਵਿਕਸਿਤ ਕਰਨੀ ਚਾਹੁੰਦੇ ਹੋਣ
ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?
ਇਸ ਵਿੱਦਿਅਕ ਯੋਜਨਾ ਰਾਹੀਂ ਤੁਸੀਂ:
- ਕੁਆਂਟਮ ਮਕੈਨਿਕਸ ਦੀ ਬੁਨਿਆਦੀ ਸਮਝ ਹਾਸਲ ਕਰ ਸਕੋਗੇ
- ਭੌਤਿਕ ਵਿਗਿਆਨ ਪਿੱਛੇ ਛੁਪੀ ਕੁਆਂਟਮ ਭੌਤਿਕ ਵਿਗਿਆਨ ਦੀ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ
ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ
editਕਲਾਸੀਕਲ ਮਕੈਨਿਕਸ ਨੂੰ ਵਿਦਾ ਕਰ ਦੇਣ ਦੇ ਸਪਸ਼ਟ ਤੌਰ ਤੇ ਇਹ ਕਾਰਨ ਹਨ:
ਪ੍ਰਮਾਣੂਆਂ ਤੇ ਅਣੂਆਂ ਦੀ ਬੇਮੇਲ ਅਸਥਿਰਤਾ
editਪ੍ਰਮਾਣੂਆਂ ਤੇ ਅਣੂਆਂ ਦੇ ਬੇਮੇਲ ਨਿਮਰ ਖਾਸ ਤਾਪਮਾਨ
editਅਲਟਰਾਵਾਇਲਟ ਵਿਨਾਸ਼
editਤਰੰਗ-ਕਣ ਦੋਹਰਾਪਣ
editਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ ਤੇ ਜਾਓ
|
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ? ਚਾਹੇ ਤੁਸੀਂ ਦੇਖੇ ਚਾਹੇ ਨਹੀਂ ਦੇਖੇ, ਬਹੁਤ ਚੰਗੇ ਵੀਡੀਓ ਲੈਕਚਰ ਰਿਕਾਰਡ ਕੀਤੇ ਹੋਏ ਹਨ ਜਿਹਨਾਂ ਨੂੰ ਤੁਸੀਂ ਇਸ ਲਿੰਕ ਉੱਤੇ ਦੇਖ ਸਕਦੇ ਹੋ: https://www.youtube.com/playlist?list=PLpGHT1n4-mAsmMxmSX0LCaXIXT2PmU85m ਯੂਟਿਊਬ ਤੇ ਇਸੇ ਤਰਾਂ ਦੇ ਹੋਰ ਪਲੇਲਿਸਟ ਵੀ ਮੌਜੂਦ ਹਨ ਜਿਹਨਾਂ ਵਿੱਚ ਇੱਕ ਇੱਕ ਕੋਰਸ ਦੇ 10 ਹਿੱਸੇ ਹਨ।
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ।
ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)