ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਇਤਿਹਾਸ/POTD 4

ਇਤਿਹਾਸ ਲਈ ਖਾਸ ਮੀਡੀਆ ਦੀ ਗੈਲਰੀ


200 BC ਵਿੱਚ ਸੰਸਾਰ
  • ਜਾਮਣੀ: ਖਾਨਾਬਦੋਸ਼ ਚਰਵਾਹੇ
  • ਪੀਲਾ: ਸ਼ਿਕਾਰ ਇਕੱਠਾ ਕਰਨ ਵਾਲੇ
  • ਭੂਰਾ: ਰਾਜ-ਸ਼ਾਸਨ
  • ਹਰਾ: ਸਧਾਰਨ ਖੇਤੀ ਸਮਾਜ
  • ਸੰਤਰੀ: ਗੁੰਝਲਦਾਰ ਖੇਤੀ ਸਮਾਜ/chiefdoms
  • ਨੀਲਾ: ਰਾਜ ਸਮਾਜ
  • ਗੂੜਾ ਹਰਾ: ਗਰੀਕ ਅਤੇ ਯੂਨਾਨੀਕ੍ਰਿਤ ਰਾਜ ਅਤੇ ਰਾਜਸ਼ਾਸਨ
  • ਲਾਲ: ਰੋਮਨ ਰੀਪਬਲਿਕ ਅਤੇ ਇਸਦੇ ਨਿਰਭਰੀ
  • ਚਿੱਟਾ: ਗੈਰ-ਅਬਾਦ

ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Maps of the world showing history - Images of the Stone Age - Images of the Iron Age
The Wikimedia Atlas of World History - Ancient history images - History images


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ