ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਭੂਗੋਲ/POTD

ਭੂਗੋਲ ਵਾਸਤੇ ਖਾਸ ਮੀਡੀਆ ਦੀ ਗੈਲਰੀ


ਉੱਤਰੀ ਅਮਰੀਕਾ ਦੀਆਂ ਭਾਸ਼ਾਵਾਂ
This is a historical map of North America showing the original distribution of Native American language families, so far as can be reconstructed. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

From The Wikimedia Commons Atlas of North America
See also: Native American languages


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ