I am Percy - nice to meet you
ਨਵੇਂ ਪਾਠਕਾਂ ਲਈ ਟੂਰ!
ਨਵੇਂ ਪਾਠਕਾਂ ਦੇ ਵਿਕੀਵਰਸਟੀ ਟੂਰ ਵਿੱਚ ਤੁਹਾਡਾ ਸਵਾਗਤ ਹੈ। . ਮੇਰਾ ਨਾਮ Percy ਹੈ ਅਤੇ ਅਗਲੇ ਕੁੱਝ ਸਫ਼ਿਆਂ ਲਈ ਮੈਂ ਤੁਹਾਡਾ ਮੇਜ਼ਬਾਨ ਰਹਾਂਗਾ, ਤੇ ਮੇਰੇ ਨਾਲ ਮੇਰਾ ਛੋਟਾ ਸਮਾਈਲੇ ਦੋਸਤ ਰਹੇਗਾ। ਇਹ ਟੂਰ ਵਿਕੀਵਰਸਟੂ ਨੂੰ ਫਰੋਲਣ ਅਤੇ ਵਰਤਣ ਲਈ ਮੁਢਲੀ ਜਾਣਕਾਰੀ ਰੱਖਦਾ ਹੈ।
- ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ (ਅਪਣੇ ਪਾਸਿਓਂ), ਸਫ਼ੇ ਬਦਲਦੇ ਜਾਣਗੇ (ਇੱਕ ਸਲਾਈਡ ਸ਼ੋਅ ਦੀ ਤਰਾਂ)।
- ਨੇਵੀਗੇਸ਼ਨ ਬਟਣਾਂ ਦੀ ਵਰਤੋਂ ਨਾਲ ਤੁਸੀਂ ਟੂਰ ਨੂੰ ਕੰਟਰੋਲ ਕਰ ਸਕਦੇ ਹੋ:
"ਪਿੱਛੇ" ਜਾਂ ਕੋਈ ਸਫ਼ਾ ਨੰਬਰ ਚੁਣੋ ਜਾਂ "ਅੱਗੇ".
|