Course:ਕੁਆਂਟਮ ਮਕੈਨਿਕਸ/ਜਾਣ-ਪਛਾਣ/ਜਾਣ ਪਛਾਣ

Home ਕਲਾਸੀਕਲ ਫਿਜ਼ਿਕਸ ਪੋਲਰਾਇਜ਼ੇਸ਼ਨ ਇਤਿਹਾਸ ਮੈਗਜ਼ੀਨ ਧਾਰਨਾਵਾਂ

ਕੁਆਂਟਮ ਮਕੈਨਿਕਸ ਕੋਰਸ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ

ਇਹ ਇੱਕ ਗਰੈਜੁਏਸ਼ਨ ਕੋਰਸ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਵਿਗਿਆਨ ਵਿੱਚ ਦਿਲਚਸਪੀ ਰੱਖਦੇ ਹਨ ਕੁਆਂਟਮ ਮਕੈਨਿਕਸ ਬਾਰੇ ਗਹਿਰੀ ਸਮਝ ਵਿਕਸਿਤ ਕਰਨੀ ਚਾਹੁੰਦੇ ਹੋਣ

ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?

ਇਸ ਵਿੱਦਿਅਕ ਯੋਜਨਾ ਰਾਹੀਂ ਤੁਸੀਂ:

  • ਕੁਆਂਟਮ ਮਕੈਨਿਕਸ ਦੀ ਬੁਨਿਆਦੀ ਸਮਝ ਹਾਸਲ ਕਰ ਸਕੋਗੇ
  • ਭੌਤਿਕ ਵਿਗਿਆਨ ਪਿੱਛੇ ਛੁਪੀ ਕੁਆਂਟਮ ਭੌਤਿਕ ਵਿਗਿਆਨ ਦੀ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ

ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ

ਕਲਾਸੀਕਲ ਮਕੈਨਿਕਸ ਨੂੰ ਵਿਦਾ ਕਰ ਦੇਣ ਦੇ ਸਪਸ਼ਟ ਤੌਰ ਤੇ ਇਹ ਕਾਰਨ ਹਨ:

ਪ੍ਰਮਾਣੂਆਂ ਤੇ ਅਣੂਆਂ ਦੀ ਬੇਮੇਲ ਅਸਥਿਰਤਾ
ਪ੍ਰਮਾਣੂਆਂ ਤੇ ਅਣੂਆਂ ਦੇ ਬੇਮੇਲ ਨਿਮਰ ਖਾਸ ਤਾਪਮਾਨ
ਅਲਟਰਾਵਾਇਲਟ ਵਿਨਾਸ਼
ਤਰੰਗ-ਕਣ ਦੋਹਰਾਪਣ

ਕਲਾਸੀਕਲ ਭੌਤਿਕ ਵਿਗਿਆਨ ਦਾ ਟੁੱਟਣਾ ਤੇ ਜਾਓ

ਸਿੱਧਾ ਹੀ ਇਸ ਲਿੰਕ ਤੇ ਜਾਓ ਕਲਾਸੀਕਲ ਭੌਤਿਕ ਵਿਗਿਆਨ ਦੀ ਵਿਦਾਈ