Course:ਕੁਆਂਟਮ ਮਕੈਨਿਕਸ/ਜਾਣ-ਪਛਾਣ
ਵਿਕੀਵਰਸਟੀ ਫਾਟਕ: ਕਲਾ • ਜੀਵ ਵਿਗਿਆਨ • ਰਸਾਇਣ ਵਿਗਿਆਨ • ਭੂਗੋਲ • ਇਤਿਹਾਸ • ਕਨੂੰਨ • ਸੰਗੀਤ • ਕੁਆਂਟਮ ਮਕੈਨਿਕਸ • ਭੌਤਿਕ ਵਿਗਿਆਨ • ਕੁਆਂਟਮ ਫਿਜ਼ਿਕਸ • ਵਿਗਿਆਨ • ਸੈਕੰਡਰੀ ਵਿੱਦਿਆ • ਟਰਸ਼ਰੀ ਵਿੱਦਿਆ • ਰਿਸਰਚ
HOME | ਬੁਨਿਆਦੀ ਕੁਆਂਟਮ ਮਕੈਨਿਕਸ | IM-ਕੁਆਂਟਮ ਮਕੈਨਿਕਸ | ਗਰੈਜੂਏਸ਼ਨ QM-ਕੋਰਸ | ਸਪੈਸ਼ਲ ਰਿਲੇਟੀਵਿਟੀ | ਕੁਆਂਟਮ ਫੀਲਡ ਥਿਊਰੀ | ਜਨਰਲ ਰਿਲੇਟੀਵਿਟੀ | ਸੁਪਰਸਮਿੱਟਰੀ | ਸਟਰਿੰਗ ਥਿਊਰੀ | ਕੁਆਂਟਮ ਗਰੈਵਿਟੀ |
HOME | ਭੂਮਿਕਾ | ਧਾਰਨਾਵਾਂ | P ਤੇ M | ਡਾਇਨਾਮਿਕਸ | A-ਮੋਮੈਂਟਮ | ਸਪਿੱਨ | AM-ਜੋੜ | TIP-ਥਿਊਰੀ | TDP-ਥਿਊਰੀ | I-ਕਣ | S-ਥਿਊਰੀ | RLE-ਥਿਊਰੀ |
ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ
ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ
ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ
ਕਲਾਸੀਕਲ ਭੌਤਿਕ ਵਿਗਿਆਨ ਨੂੰ ਵਿਦਾ ਕਰਨ ਦੇ ਕਾਰਨ
ਕੀ ਤੁਸੀਂ ਕਲਾਸੀਕਲ ਭੌਤਿਕ ਵਿਗਿਆਨ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?
ਇਸ ਹਿੱਸੇ ਰਾਹੀਂ ਤੁਸੀਂ:
- ਕਲਾਸੀਕਲ ਭੌਤਿਕ ਵਿਗਿਆਨ ਨੂੰ ਵਿਦਾ ਕਰਨ ਦੇ ਕਾਰਨਾਂ ਬਾਰੇ ਜਾਣ ਸਕੋਗੇ
- ਕੁਆਂਟਮ ਭੌਤਿਕ ਵਿਗਿਆਨ ਪਿੱਛੇ ਛੁਪੀ ਫੋਟੌਨਾਂ ਦੀ ਪਲਰਾਇਜ਼ੇਸ਼ਨ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ।
|
|
|
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)