Course:ਕੁਆਂਟਮ ਮਕੈਨਿਕਸ/ਮੁਢਲੀਆਂ ਧਾਰਨਾਵਾਂ/ਭੂਮਿਕਾ

Home ਮੁਢਲੇ ਸਿਧਾਂਤ ਗਣਿਤਿਕ ਧਾਰਨਾਵਾਂ ਵਿਆਖਿਆਵਾਂ ਐਕਸਰਸਾਈਜ਼ਾਂ ਪੁਜੀਸ਼ਨ ਅਤੇ ਮੋਮੈਂਟਮ

ਕੁਆਂਟਮ ਮਕੈਨਿਕਸ ਕੋਰਸ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ

ਇਹ ਇੱਕ ਗਰੈਜੁਏਸ਼ਨ ਕੋਰਸ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਵਿਗਿਆਨ ਵਿੱਚ ਦਿਲਚਸਪੀ ਰੱਖਦੇ ਹਨ ਕੁਆਂਟਮ ਮਕੈਨਿਕਸ ਬਾਰੇ ਗਹਿਰੀ ਸਮਝ ਵਿਕਸਿਤ ਕਰਨੀ ਚਾਹੁੰਦੇ ਹੋਣ

  • ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?
      • ਇਸ ਵਿੱਦਿਅਕ ਯੋਜਨਾ ਰਾਹੀਂ ਤੁਸੀਂ:
      • ਕੁਆਂਟਮ ਮਕੈਨਿਕਸ ਦੀ ਬੁਨਿਆਦੀ ਸਮਝ ਹਾਸਲ ਕਰ ਸਕੋਗੇ।
      • ਭੌਤਿਕ ਵਿਗਿਆਨ ਪਿੱਛੇ ਛੁਪੀ ਕੁਆਂਟਮ ਭੌਤਿਕ ਵਿਗਿਆਨ ਦੀ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ

'ਵਿਸ਼ਾ ਸੂਚੀ

  • ਕੁਆਂਟਮ ਮਕੈਨਿਕਸ ਦੇ ਮੁਢਲੇ ਸਿਧਾਂਤਾ ਵਿੱਚ ਸ਼ਾਮਿਲ ਹੈ:
    • ਡੀਰਾਕ ਦਾ ਬਲੇਡ,
    • ਅਵਸਥਾਵਾਂ ਦੇ ਜੋੜ ਦਾ ਸਿਧਾਂਤ, ਅਤੇ
    • ਅਨਸਰਟਨਟੀ ਸਿਧਾਂਤ।

ਸਿੱਧਾ ਹੀ ਇਸ ਲਿੰਕ ਤੇ ਜਾਓ ਵਿਸ਼ਾ ਸੂਚੀ

ਸਿੱਧਾ ਹੀ ਇਸ ਲਿੰਕ ਤੇ ਜਾਓ ਮੈਗਜ਼ੀਨ ਸੈਕਸ਼ਨ

  • ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ
  • ਇੱਕ ਵਿੱਦਿਅਕ ਸੈਕਸ਼ਨ ਜਿੱਥੇ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਨੂੰ ਉਹਨਾਂ ਵਿਦਿਆਰਥੀਆਂ ਲਈ ਸਮਝਾਇਆ ਗਿਆ ਹੈ ਜੋ ਇਸ ਵਿਸ਼ੇ ਪ੍ਰਤਿ ਫਿਲਾਸਫੀਕਲ ਸਮਝ ਪ੍ਰਾਪਤ ਕਰਨਾ ਚਾਹੁੰਦੇ ਹੋਣ।

ਸਿੱਧਾ ਹੀ ਇਸ ਲਿੰਕ ਤੇ ਜਾਓ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ

ਕੁਆਂਟਮ ਮਕੈਨਿਕਸ ਦੇ ਮੁਢਲੇ ਗਣਿਤਿਕ ਸਿਧਾਂਤ' ==

  • ਕੁਆਂਟਮ ਮਕੈਨਿਕਸ ਗਣਿਤਿਕ ਸਿਧਾਂਤਾ ਵਿੱਚ ਪ੍ਰਮੁੱਖ ਤੌਰ ਤੇ ਇਹ ਧਾਰਨਾਵਾਂ ਸ਼ਾਮਿਲ ਹੈ:
    • ਕੈੱਟ ਅਤੇ ਬਰਾ ਸਪੇਸ,
    • ਓਪਰੇਟਰ ਅਤੇ ਆਊਟਰ ਪ੍ਰੋਡਕਟ
    • ਆਈਗਨ-ਵੈਲੀਊ ਅਤੇ ਆਈਗਨ-ਵੈਕਟਰ
    • ਔਬਜ਼ਰਵੇਬਲ ਅਤੇ ਨਾਪ (ਔਬਜ਼ਰਵੇਸ਼ਨ)
    • ਐਕਸਪੈਕਟੇਸ਼ਨ ਵੈਲੀਊ ਅਤੇ ਡਿਜਨਰੇਸੀ
    • ਅਨੁਕੂਲ ਔਬਜ਼ਰਵੇਬਲ ਅਤੇ ਅਨਿਸ਼ਚਿਤਿਤਾ ਸਿਧਾਂਤ
    • ਨਿਰੰਤਰ ਸਪੈਕਟ੍ਰਾ

ਸਿੱਧਾ ਹੀ ਇਸ ਲਿੰਕ ਤੇ ਜਾਓ ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਧਾਰਨਾਵਾਂ

ਸਿੱਧਾ ਹੀ ਇਸ ਲਿੰਕ ਤੇ ਜਾਓ ਕੈੱਟ ਸਪੇਸ

ਸਿੱਧਾ ਹੀ ਇਸ ਲਿੰਕ ਤੇ ਜਾਓ ਬਰਾ ਸਪੇਸ

ਸਿੱਧਾ ਹੀ ਇਸ ਲਿੰਕ ਤੇ ਜਾਓ ਓਪਰੇਟਰ (ਕੁਆਂਟਮ ਮਕੈਨਿਕਸ

ਸਿੱਧਾ ਹੀ ਇਸ ਲਿੰਕ ਤੇ ਜਾਓ ਆਊਟਰ ਪ੍ਰੋਡਕਟ

ਸਿੱਧਾ ਹੀ ਇਸ ਲਿੰਕ ਤੇ ਜਾਓ ਆਈਗਨ-ਵੈਲੀਊ ਅਤੇ ਆਈਗਨ-ਵੈਕਟਰ

ਸਿੱਧਾ ਹੀ ਇਸ ਲਿੰਕ ਤੇ ਜਾਓ ਔਬਜ਼ਰਵੇਬਲ

ਸਿੱਧਾ ਹੀ ਇਸ ਲਿੰਕ ਤੇ ਜਾਓ ਨਾਪ (ਮਯਿਰਮੈਂਟ)

ਸਿੱਧਾ ਹੀ ਇਸ ਲਿੰਕ ਤੇ ਜਾਓ ਐਕਪੈਕਟੇਸ਼ਨ-ਵੈਲੀਊ

ਸਿੱਧਾ ਹੀ ਇਸ ਲਿੰਕ ਤੇ ਜਾਓ ਪਤਨ (ਡਿਜਨ੍ਰੇਸੀ)

ਸਿੱਧਾ ਹੀ ਇਸ ਲਿੰਕ ਤੇ ਜਾਓ ਅਨੁਕੂਲ ਔਬਜ਼ਰਵੇਬਲ

ਸਿੱਧਾ ਹੀ ਇਸ ਲਿੰਕ ਤੇ ਜਾਓ ਅਨਿਸ਼ਚਿਤਿਤਾ ਸਬੰਧ

ਸਿੱਧਾ ਹੀ ਇਸ ਲਿੰਕ ਤੇ ਜਾਓ ਨਿਰੰਤਰ ਸਪੈਕਟ੍ਰਾ

  • ਇੱਕ ਐਕਸਰਸਾਈਜ਼ ਸੈਕਸ਼ਨ ਜਿੱਥੇ ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਧਾਰਨਾਵਾਂ ਨੂੰ ਵਿਦਿਆਰਥੀਆਂ ਦੁਆਰਾ ਹੱਲ ਕਰਨ ਲਈ ਛੱਡ ਦਿੱਤਾ ਗਿਆ ਹੈ।

ਸਿੱਧਾ ਹੀ ਇਸ ਲਿੰਕ ਤੇ ਜਾਓ ਐਕਸਰਸਾਈਜ਼ਾਂ