Course:ਕੁਆਂਟਮ ਮਕੈਨਿਕਸ/ਮੁਢਲੀਆਂ ਧਾਰਨਾਵਾਂ/ਮੁਢਲੇ ਸਿਧਾਂਤ/ਅਨਿਸ਼ਚਿਤਿਤਾ ਸਿਧਾਂਤ
HOME | ਭੂਮਿਕਾ | ਧਾਰਨਾਵਾਂ | P ਤੇ M | ਡਾਇਨਾਮਿਕਸ | A-ਮੋਮੈਂਟਮ | ਸਪਿੱਨ | AM-ਜੋੜ | TIP-ਥਿਊਰੀ | TDP-ਥਿਊਰੀ | I-ਕਣ | S-ਥਿਊਰੀ | RLE-ਥਿਊਰੀ |
Home | ਮੁਢਲੇ ਸਿਧਾਂਤ | ਗਣਿਤਿਕ ਧਾਰਨਾਵਾਂ | ਵਿਆਖਿਆਵਾਂ | ਐਕਸਰਸਾਈਜ਼ਾਂ | ਪੁਜੀਸ਼ਨ ਅਤੇ ਮੋਮੈਂਟਮ |
ਅਨਿਸ਼ਚਿਤਿਤਾ ਦਾ ਸਿਧਾਂਤ
ਅਨਿਸ਼ਚਿਤਿਤਾ ਸਿਧਾਂਤ
ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ
ਇੱਕ ਸੂਖਮ ਸਿਸਟਮ ਤੇ ਕੀਤੀ ਗਈ ਪਰਖ ਇਸਨੂੰ ਇੱਕ ਜਾਂ ਜਿਆਦਾ ਖਾਸ ਅਵਸਥਾਵਾਂ ਵਿੱਚ (ਜੋ ਪਰਖ ਦੀ ਕਿਸਮ ਨਾਲ ਸਬੰਧਿਤ ਹਨ) ਵਿੱਚ ਜੰਪ ਕਰਨ ਤੇ ਮਜਬੂਰ ਕਰਦੀ ਹੈ। ਇਹ ਅਨੁਮਾਨ ਲਗਾਉਣ ਅਸੰਭਵ ਹੁੰਦਾ ਹੈ ਕਿ ਇੱਕ ਖਾਸ ਸਿਸਟਮ ਕਿਸ ਅੰਤਿਮ ਅਵਸਥਾ ਵਿੱਚ ਜੰਪ ਕਰੇਗਾ, ਫੇਰ ਵੀ ਇੱਕ ਦਿੱਤੇ ਹੋਏ ਸਿਸਟਮ ਦੀ ਇੱਕ ਦਿੱਤੀ ਹੋਈ ਅੰਤਿਮ ਅਵਸਥਾ ਵਿੱਚ ਜੰਪ ਕਰਨ ਦੀ ਸੰਭਾਵਨਾ ਦਾ ਅਨੁਮਾਨ ਲਾਇਆ ਜਾ ਸਕਦਾ ਹੈ।
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)