Course:ਕੁਆਂਟਮ ਮਕੈਨਿਕਸ/ਮੁਢਲੀਆਂ ਧਾਰਨਾਵਾਂ/ਮੁਢਲੇ ਸਿਧਾਂਤ/ਵਿਆਖਿਆ
HOME | ਭੂਮਿਕਾ | ਧਾਰਨਾਵਾਂ | P ਤੇ M | ਡਾਇਨਾਮਿਕਸ | A-ਮੋਮੈਂਟਮ | ਸਪਿੱਨ | AM-ਜੋੜ | TIP-ਥਿਊਰੀ | TDP-ਥਿਊਰੀ | I-ਕਣ | S-ਥਿਊਰੀ | RLE-ਥਿਊਰੀ |
Home | ਮੁਢਲੇ ਸਿਧਾਂਤ | ਗਣਿਤਿਕ ਧਾਰਨਾਵਾਂ | ਵਿਆਖਿਆਵਾਂ | ਐਕਸਰਸਾਈਜ਼ਾਂ | ਪੁਜੀਸ਼ਨ ਅਤੇ ਮੋਮੈਂਟਮ |
ਮੁਢਲੇ ਸਿਧਾਂਤਾਂ ਦੀ ਵਿਆਖਿਆ
ਮੁਢਲੇ ਸਿਧਾਂਤਾਂ ਦੀ ਵਿਆਖਿਆ
ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ
ਇਹਨਾਂ ਸਿਧਾਂਤਾ ਦਾ ਪਹਿਲਾ ਸਿਧਾਂਤ ਕੁਆਂਟਮ ਭੌਤਿਕ ਵਿਗਿਆਨੀਆਂ (ਜਿਵੇਂ ਡੀਰਾਕ) ਦੁਆਰਾ 1920ਵੇਂ ਦਹਾਕੇ ਵਿੱਚ ਅਜਿਹੇ ਅਜੀਬ ਸਵਾਲਾਂ ਨੂੰ ਰੱਦ ਕਰਨ ਲਈ ਬਣਾਇਆ ਗਿਆ ਸੀ, ਜਿਵੇਂ
- ਸਿਸਟਮ ਇੱਕ ਅਵਸਥਾ ਤੋਂ ਦੂਜੀ ਵਿੱਚ ਕਿਵੇਂ ਜੰਪ ਕਰ ਸਕਦਾ ਹੈ? ..ਜਾਂ..
- ਇੱਕ ਸਿਸਟਮ ਕਿਵੇਂ ਫੈਸਲਾ ਕਰਦਾ ਹੈ ਕਿ ਕਿਸ ਅਵਸਥਾ ਵਿੱਚ ਜੰਪ ਕੀਤਾ ਜਾਵੇ?
ਜਿਵੇਂ ਅਸੀਂ ਦੇਖਾਂਗੇ,
- ਦੂਜਾ ਸਿਧਾਂਤ ਕੁਆਂਟਮ ਮਕੈਨਿਕਸ ਦੇ ਗਣਿਤਿਕ ਫਾਰਮੂਲਿਆਂ ਦੀ ਬੁਨਿਆਦ ਹੈ।
- ਅੰਤਿਮ ਸਿਧਾਂਤ ਅਜੇ ਵੀ ਅਸਪਸ਼ਟ ਹੀ ਹੈ। ਸਾਨੂੰ ਇਸਨੂੰ ਵਧਾਉਣ ਦੀ ਜਰੂਰਤ ਹੈ ਤਾਂ ਜੋ ਅਸੀਂ ਇਹ ਅਨੁਮਾਨ ਲਗਾ ਸਕੀਏ ਕਿ
- ਇੱਕ ਖਾਸ ਕਿਸਮ ਦੇ ਨਿਰੀਖਣ ਦੀ ਕਾਰਵਾਈ ਤੋਂ ਬਾਦ ਇੱਕ ਸਿਸਟਮ ਕਿਹੜੀ ਸੰਭਵ ਅਵਸਥਾ ਤੇ ਜੰਪ ਕਰ ਸਕਦਾ ਹੈ, ਅਤੇ
- ਇੱਕ ਖਾਸ ਜੰਪ ਕਰਨ ਦੀ ਸਿਸਟਮ ਦੀ ਸੰਭਾਵਨਾ ਦੀ ਵੀ ਭਵਿੱਖਬਾਣੀ ਕੀਤੀ ਜਾ ਸਕੇ।
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)