Help:ਗਾਈਡਾਂ

ਗਾਈਡ ਕੀਤਾ ਹੋਇਆ ਟੂਰ
ਵਿਕੀਵਰਸਟੀ ਦੇ ਗਾਈਡਿਡ ਟੂਰ ਦੇ ਸੰਗ੍ਰਹਿ ਵਿੱਚ


ਗਾਈਡਿਡ ਟੂਰ ਸਫ਼ਿਆਂ ਦੀਆਂ ਲੜੀਆਂ ਹਨ ਜੋ ਨਵੇਂ ਪਾਠਕਾਂ ਨਾਲ ਜਿਆਦਾਤਰ ਸਬੰਧਤ ਜਾਣਕਾਰੀ ਦਿੰਦੀਆਂ ਹਨ, ਅਤੇ ਵਿਕੀਵਰਸਟੀ ਬਾਰੇ ਆਮ ਜਾਣਕਾਰੀ ਲੈਣ ਵਾਲਿਆਂ ਵਾਸਤੇ ਵੀ।

  • ਚੁਣੋ:
  1. ਨਵੇਂ ਪਾਠਕਾਂ ਦਾ ਟੂਰ
  2. ਖਾਸ ਵਿਕੀਵਰਸਟੀ ਸਮੱਗਰੀ ਦੀ ਇੱਕ ਚੋਣ
  3. ਵਿੱਦਿਅਕ ਲੈਵਲ ਮੁਤਾਬਿਕ ਵਿਕੀਵਰਸਟੀ ਫਰੋਲਣੀ
  4. ਵਿਕੀਵਰਸਟੀ ਉੱਤੇ ਵਿੱਦਿਅਕ ਸਮੱਗਰੀ ਬਣਾਉਣੀ (ਅਧਿਆਪਕਾਂ ਲਈ)
  5. ਵਿੱਦਿਅਕ ਰਿਸੋਰਸਾਂ ਦੀ ਸ਼੍ਰੇਣੀਵੰਡ ਕਰਨ ਲਈ ਯੋਜਨਾ ਬੌਕਸਿਜ਼ ਦਾ ਇੱਕ ਟੂਰ
  6. 80 ਸਕਿੰਟਾਂ ਵਿੱਚ ਵਿਕੀਵਰਸਟੀ ਦੁਆਲੇ
  7. ਸਮੱਗਰੀ ਫਾਰਮੇਟਿੰਗ ਦੇ ਤਰੀਕਿਆਂ ਦਾ ਡੈਮੋ


ਟਿਪ: ਟੂਰ ਸਮੇਂ, ਪੀਲੇ ਸਮਾਈਲੇ ਵਾਲ਼ੇ ਹਰੇ ਬੌਕਸ ਵਿੱਚ ਠਹਿਰੇ ਰਹੋ ਹਰੇ ਬੌਕਸ ਅੰਦਰ ਸਿਰਫ ਲਿੰਕਾਂ ਨਾਲ ਮੇਲਜੋਲ ਹੈ। ਜੇਕਰ ਤੁਸੀਂ ਹਰੇ ਬੌਕਸ ਦੇ ਬਾਹਰ ਕਲਿੱਕ ਕਰੋਗੇ, ਤਾਂ ਤੁਸੀਂ ਭਟਕ ਜਾਓਗੇ! :-)