Wikiversity:ਸਵਾਗਤ
ਵਿਕੀਵਰਸਟੀ ਵਿੱਚ ਸਵਾਗਤ ਹੈ!
- ਵਿਕੀਵਰਸਟੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਹੈ
- ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਤੁਸੀਂ ਸਾਰੇ ਮੁਫ਼ਤ ਵਿੱਦਿਅਕ ਸਮੱਗਰੀਆਂ ਅਤੇ ਵਿੱਦਿਅਕ ਯੋਜਨਾਵਾਂ ਲੱਭ ਸਕਦੇ ਹੋ
- ਹਰ ਕੋਈ ਹਿੱਸਾ ਲੈ ਸਕਦਾ ਹੈ
- ਕੋਈ ਕੀਮਤ, ਕੋਈ ਮਸ਼ਹੂਰੀ, ਅਤੇ ਕੋਈ ਪਹਿਚਾਣ-ਪੱਤਰ ਦੀ ਜਰੂਰਤ ਨਹੀਂ ਹੈ
- ਕੋਈ ਡਿਗਰੀ ਨਹੀਂ ਦਿੱਤੀ ਜਾਂਦੀ - ਸਿਰਫ ਵਿੱਦਿਆ ਹੀ ਦਿੱਤੀ ਜਾਂਦੀ ਹੈ
- ਹਰ ਕੋਈ ਵਿੱਦਿਅਕ ਸਮੱਗਰੀ ਬਣਾ ਅਤੇ ਸੋਧ ਸਕਦਾ ਹੈ
- ਕੋਈ ਵੀ ਵਿੱਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦਾ ਹੈ
- ਹਰ ਕੋਈ ਕਿਸੇ ਕੋਰਸ ਨੂੰ ਲੈ ਸਕਦਾ ਹੈ
- ਹਰ ਕੋਈ ਕਿਸੇ ਕੋਰਸ ਨੂੰ ਪੜਾ ਸਕਦਾ ਹੈ
- ਕਿਸੇ ਦਾਖਲੇ ਜਾਂ ਫੀਸ ਦੀ ਜਰੂਰਤ ਨਹੀਂ ਹੈ
- ਵਿਕੀਵਰਸਟੀ ਦੇ ਸਾਰੇ ਆਰਟੀਕਲ wiki ਸੌਫਟਵੇਅਰ ਦੇ ਸਹਿਯੋਗ ਨਾਲ ਲਿਖੇ ਜਾਂਦੇ ਹਨ, ਅਤੇ ਸਮੱਗਰੀ ਨੂੰ ਵਰਤਣ, ਜੋੜਨ ਅਤੇ ਚਰਚਾ ਕਰਨ ਲਈ ਸਭ ਦਾ ਸਵਾਗਤ ਹੈ
- ਇਸ ਵਿੱਚ ਗੋਤਾ ਲਾਉਣ ਲਈ ਅਜ਼ਾਦ ਮਹਿਸੂਸ ਕਰੋ ਅਤੇ ਜਿਹੜੇ ਪੰਨੇ ਤੁਹਾਡੀ ਸੋਚ ਮੁਤਾਬਿਕ ਸੁਧਾਰ ਕੀਤੇ ਜਾਣੇ ਚਾਹੀਦੇ ਹਨ ਜਾਂ ਬਣਾਉਣੇ ਚਾਹੀਦੇ ਹਨ, ਬਣਾਓ ਜਾਂ ਸੁਧਾਰੋ
- ਤਹਾਨੂੰ ਯੋਗਦਾਨ ਪਾਉਣ ਵਾਸਤੇ ਖਾਤਾ ਬਣਾਓ ਉੱਤੇ ਖਾਤਾ ਬਣਾਉਣ ਤੱਕ ਦੀ ਜਰੂਰਤ ਨਹੀਂ ਹੈ, ਫੇਰ ਵੀ ਅਜਿਹਾ ਕਰਨ ਨਾਲ ਇੱਕ ਨਿਯਮਿਤ ਹਿੱਸੇਦਾਰ ਦੇ ਤੌਰ ਤੇ ਤੁਹਾਢੀ ਪਹਿਚਾਣ ਹੋਰਾਂ ਕੋਲ ਹੋਵੇਗੀ ਅਤੇ ਨਾਲ ਹੀ ਤੁਹਾਨੂੰ ਇੱਕ ਵਰਤੋਕਾਰ ਪੰਨਿਆਂ ਦਾ ਨਿੱਜੀ ਸੈੱਟ ਦਿੱਤਾ ਜਾਏਗਾ
- ਜੇਕਰ ਤੁਹਾਡੇ ਕੋਲ ਵਿੱਦਿਅਕ ਸਮੱਗਰੀ ਹੈ ਜਿਸ ਬਾਰੇ ਤੁਸੀਂ ਸੋਚਦੇ ਹੋ ਕਿ ਲਾਭਕਾਰੀ ਹੋ ਸਕਦੀ ਹੈ, ਜਾਂ ਤੁਸੀਂ ਅਪਣੀ ਸਮੱਗਰੀ ਵਿਕਸਿਤ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਅਜਿਹਾ ਕਰਨ ਤੋਂ ਪਹਿਲਾਂ ਸਮੱਗਰੀ ਜੋੜਨਾ ਉੱਤੇ ਸਾਡਾ ਪੰਨਾ ਪੜ ਲੈਣਾ ਚਾਹੀਦਾ ਹੈ
- ਮੁਢਲੀ ਜਾਣਕਾਰੀ ਲਈ Wikiversity:ਜਾਣ-ਪਛਾਣ ਚੈੱਕ ਕਰਨਾ ਲਾਭਕਾਰੀ ਹੋ ਸਕਦਾ ਹੈ
- ਯੋਜਨਾ ਬਾਰੇ ਰਾਹ ਖੋਜਣ ਵਾਸਤੇ ਜਿਆਦਾ ਜਾਣਕਾਰੀ ਲਈ ਨਿਰਦੇਸ਼ਿਤ ਟੂਰ ਪੜੋ, ਜਾਂ ਵਿਕੀਵਰਸਟੀ ਗਤੀਵਿਧੀਆਂ ਬਣਾਉਣ ਵਾਸਤੇ ਕਿਸੇ ਗਤੀਵਿਧੀ ਰਾਹੀਂ ਕੰਮ ਕਰੋ
|
ਬਾਰਨਸਟਾਰਜ਼ - ਸਹਿਯੋਗਿਕ ਲਿਖਤ - ਸੱਥ ਯੋਜਨਾਵਾਂ - ਸਮੱਗਰੀ ਵਿਕਾਸ - ਸ਼ਿਸ਼ਟਾਚਾਰ - ਸ਼ਾਮਲ ਹੋਣਾ - ਕੰਮਾਂ ਰਾਹੀਂ ਵਿੱਦਿਆ - ਵਿੱਦਿਅਕ ਅਨੰਦ - ਵਿੱਦਿਅਕ ਯੋਜਨਾਵਾਂ - ਸਵਤੰਤਰ - ਮੈਚਮੇਕਿੰਗ ਬੋਰਡ - ਹਿੱਸੇਦਾਰ - ਯੋਜਨਾ ਆਹਲਣਾ - ਅੱਜ ਦਾ ਕਥਨ - ਵਰਤੋਂਕਾਰ ਬੌਕਸ - ਸਵਾਗਤ ਫਰਮੇ - ਨਵੇਂ ਮਹਿਮਾਨਾਂ ਦਾ ਸਵਾਗਤ ਹੈ - ਸਵਾਗਤ ਕਰਤਾ ਕਮੇਟੀ - ਵਿਕੀਵਰਸਟੀ ਹਿੱਸੇਦਾਰ ਕੌਣ ਹਨ? - ਵਿਕੀਵਰਸਟੀ ਵਿੱਚ ਯੋਗਦਾਨ ਕਿਉਂ ਪਾਇਆ ਜਾਵੇ? - ਵਿਕੀ ਸਕਾਲਰਸ਼ਿਪ ਸੰਦੇਸ਼ ਬੋਰਡ