Wikiversity:ਜਾਣ-ਪਛਾਣ ਫਰੋਲੋ

ਮੁੱਖ ਸਫ਼ੇ ਤੇ ਵਾਪਿਸ | ਟੂਰ | ਹੋਰ ਟੂਰ | ਜਾਣ-ਪਛਾਣ | ਸਵਾਗਤ | ਵਿਕੀਵਰਸਟੀ ਕੀ ਹੈ? | ਮਿਸ਼ਨ

ਵਿਕੀਵਰਸਟੀ ਫਰੋਲੋ

  • ਵਿਕੀਵਰਸਟੀ ਸਾਈਡ ਬਾਰ ਵਿੱਚ ਲਾਭਕਾਰੀ ਲਿੰਕ ਅਤੇ ਇੱਕ ਸਰਚ ਟੂਲ ਹੈ।
    • ਮੱਦਦ ਆਈਟਮ ਜੋ ਸਾਈਡ ਬਾਰ ਵਿੱਚ ਹੈ ਵਿਕੀਵਰਸਟੀ ਮੱਦਦ ਸਫ਼ਿਆਂ ਉੱਤ ਲਿੰਕ ਜੋੜਦੀ ਹੈ।
    • ਵਿਕੀਵਰਸਟੀ ਵਾਰਤਾਲਾਪ ਸਵਾਲ ਪੁੱਛ ਲਈ ਇੱਕ ਸਥਾਨ ਹੈ।
    • ਸਰਚ ਟੂਲ ਕਿਸ ਟੌਪਿਕ ਉੱਤ ਵਿਕੀਵਰਸਟੀ ਸਫ਼ਿਆਂ ਨੂੰ ਸਰਚ ਕਰਨ ਵਿੱਚ ਤੁਹਾਡੀ ਮੱਦਦ ਕਰਦਾ ਹੈ।
    • ਟੂਲ ਬੌਕਸ ਫਾਈਲ ਅਪਲੋਡ ਕਰਨ ਵਰਗੇ ਸਫ਼ਿਆਂ ਨਾਲ ਲਿੰਕ ਜੋੜਦਾ ਹੈ।
  • ਫਰੋਲਣ ਦਾ ਇੱਕ ਹੋਰ ਤਰੀਕਾ ਬਰਾਊਜ਼ ਵਿਕੀਵਰਸਟੀ ਸਮੱਗਰੀਆਂ ਹੈ।

ਸੱਥ ਦਾ ਇੱਕ ਹਿੱਸਾ ਬਣੋ

ਤੁਸੀਂ ਅਪਣਾ ਖੁਦ ਦਾ ਯੂਜ਼ਰਨੇਮ ਬਣਾ ਸਕਦੇ ਹੋ.

ਇੱਕ ਖਾਤਾ ਬਣਾਉਣ ਦੇ ਲਾਭ। ਬਹੁਤ ਜਿਆਦਾ ਹਨ

ਹੋਰ ਲੱਭੋ

ਜਾਣੋ ਕਿ ਕਿਵੇਂ ਸਫ਼ੇ ਸੋਧਣੇ ਹਨ