Wikiversity:ਟਿਊਟੋਰੀਅਲ

ਮੁੱਖ ਸਫ਼ੇ ਤੇ ਵਾਪਿਸ | ਟੂਰ | ਹੋਰ ਟੂਰ | ਜਾਣ-ਪਛਾਣ | ਸਵਾਗਤ | ਵਿਕੀਵਰਸਟੀ ਕੀ ਹੈ? | ਮਿਸ਼ਨ

ਵਿਕੀਵਰਸਟੀ ਇੱਕ ਵਿਕੀਪੀਡੀਆ ਹੈ, ਜਿਸਦਾ ਅਰਥ ਹੈ ਕਿ “ਤੁਸੀਂ ਹੁਣੇ ਸਫ਼ ਸੋਧ” ਸਕਦ ਹੋ ਯਾਨਿ ਕਿ, ਕੱਚਾ ਖਾਕਾ ਵਿੱਚ ਸੋਧਣ ਦੀ ਕੋਸ਼ਿਸ਼ ਕਰੋ ।

ਵਿਕੀਵਰਸਟੀ ਕੀ ਹੇ?

Click edit this page to change a Wikiversity webpage.

Wikiversity is a community devoted to collaborative learning. We build learning resources from the ground up and also link to existing internet resources. Wikiversity uses wiki software, which makes collaboration easy. Wikiversity participants are continually improving the educational content of Wikiversity's pages. See also more about Wikiversity.

ਮੈਂ ਕਿਵੇਂ ਮੱਦਦ ਕਰ ਸਕਦਾ ਹਾਂ?

ਤੁਸੀਂ ਮੱਦਦ ਕਰ ਸਕਦੇ ਹੋ ।

  • Don't be afraid to editanyone can edit, and we encourage you to be bold!
  • Find something that can be improved, either in content, grammar or formatting, and fix it.
  • You can't break Wikiversity.
  • Anything can be fixed or improved later.
  • So go ahead, edit, and help make Wikiversity the best learning center on the Internet.
  • We should contribute our own efforts to perfect it!

ਵੀਡੀਓ ਟਿਊਟੋਰੀਅਲ

ਵਿਕੀਵਰਸਟੀ ਪ੍ਰਤਿ ਜਾਣ-ਪਛਾਣ ਦੀ ਇੱਕ 2 ਮਿੰਟ ਲੰਬੀ ਵੀਡੀਓ ਦੇਖੋ ਜੋ ਦਿਖਾਉਂਦੀ ਹੈ ਕਿ ਕਿਵੇਂ ਸਫ਼ੇ ਸੋਧਣੇ ਹਨ। ਉਪਲਬਧ ਫਾਰਮੈਟ:

  1. QuickTime (ਤੇਜ਼ੀ ਨਾਲ ਜਾਣਕਾਰੀ) (directly download)
  2. ਇੱਕ ਬਾਹਰੀ ਪਲੇਅਰ ਨਾਲ OGG ਵਰਜ਼ਨ (OGG ਜਾਣਕਾਰੀ)ਦੇਖੋ । (ਡਾਊਨਲੋਡ ਕਰੋ)
  3. ਇਸ ਸਫ਼ੇ ਉੱਤ ਦੇਖੋ ।

ਹੁਣੇ ਅਪਣੀ ਪਹਿਲੀ ਸ਼ੋਧ (ਐਡਿਟ) ਕਰੋ:

edit (ਐਡਿਟ/ਸੋਧੋ) ਬਟਣ।
save page (ਸਫ਼ਾ ਸਾਂਭੋ) ਬਟਣ।
  1. ਕੱਚਾ ਖਾਕਾ ਤੇ ਜਾਓ ਅਤੇ edit (ਸੋਧੋ) ਬਟਣ ਤੇ ਕਲਿੱਕ ਕਰੋ
  2. ਐਡਿਟ ਵਿੰਡੋ ਵਿੱਚ ਕੋਈ ਸੰਦੇਸ਼ ਟਾਈਪ ਕਰੋ
  3. ਸਫ਼ਾ ਸਾਂਭੋ (save page) ਤੇ ਕਲਿੱਕ ਕਰੋ ਤਾਂ ਜੋ ਤੁਹਾਡੀ ਲਿਖਤ ਸਾਂਭੀ ਜਾਏ
    ...ਜਾਂ "show preview (ਝਲਕ ਦੇਖੋ)" ਤੇ ਕਲਿੱਕ ਕਰੋ ਤਾਂ ਜੋ ਤੁਸੀਂ ਅਪਣੇ ਦੁਆਰਾ ਕੀਤੀਆਂ ਤਬਦੀਲੀਆਂ ਦੇਖ ਸਕੋਂ
  4. ਕਿਰਪਾ ਕਰਕੇ ਕੋਈ ਗਾਲੀ-ਗਲੌਚ, ਅਪਮਾਨ ਜਾਂ ਨਿੱਜੀ ਹਮਾ ਨਾ ਕਰੋ