ਵਿਕੀਵਰਸਿਟੀ:ਬਹੁਭਾਸ਼ੀਵਾਦ
Wikiversity Beta is a global platform aiming at coordinating Wikiversity projects in several languages. In order to benefit from the input of its many members (not only English-writers), Beta has to set up an efficient multilingual discussion system.
ਮੌਜੂਦਾ ਤਰੀਕਾ
Multilingualism is often a one-way concept: first there is a source page in English language, then people translate it to make it understandable to non-English-readers. The main drawback of this system is non-English-writers cannot take part in discussion, all they can do is passively read what is translated.
ਜਿਵੇਂ ਕਿ ਬੀਟਾ 'ਤੇ ਵਿਚਾਰੇ ਗਏ ਮੁੱਦੇ ਸਾਰੀਆਂ ਭਾਸ਼ਾਵਾਂ ਵਿੱਚ ਵਿਕੀਵਰਸਿਟੀਆਂ ਨਾਲ ਸਬੰਧਤ ਹਨ, ਇਹ ਜ਼ਰੂਰੀ ਹੈ ਕਿ ਸਾਰੇ ਪ੍ਰੋਜੈਕਟਾਂ ਦੇ ਭਾਗੀਦਾਰ ਆਪਣੀ ਰਾਏ ਦੇ ਸਕਣ।
ਸੁਝਾਇਆ ਤਰੀਕਾ
Discussion about this proposal is welcome on the talk page.
Guidelines to make this system work
- The shorter, the better. Conciseness is the key to efficient multilingual discussions. Long paragraphs will probably not be translated, nor will they be reflected on other language pages. That means the possible ideas / criticisms / questions will not get any attention.
- ਐਲਾਨ ਕਰੋ : ਜਦੋਂ ਕੋਈ ਗੱਲਬਾਤ ਸ਼ੁਰੂ ਹੁੰਦੀ ਹੈ, ਤਾਂ ਇਸ ਦਾ ਐਲਾਨ ਵਿਕੀਵਰਸਿਟੀ:ਐਲਾਨਨਾਮਾ 'ਤੇ ਕੀਤਾ ਜਾਣਾ ਚਾਹੀਦਾ ਏ।
- Paragraph numbering: Paragraphs should be numbered to be easily identified: first summary is #1, new summaries follow. This means participants have to check the other pages before adding a paragraph on their page to make sure their page is up-to-date and to avoid number conflicts.
ਇਸ ਤਰੀਕੇ ਦੇ ਫਾਇਦੇ
- ਹਰ ਕੋਈ ਸ਼ਾਮਲ ਹੋ ਸਕਦਾ ਹੈ ਅਤੇ ਗੱਲਬਾਤ ਵਿੱਚ ਹਿੱਸਾ ਲੈ ਸਕਦਾ ਏ।
- ਭਾਗੀਦਾਰਾਂ ਨੂੰ ਸੰਖੇਪ ਹੋਣ ਅਤੇ ਮੁੱਢਲੇ ਵਿਸ਼ਿਆਂ 'ਤੇ ਧਿਆਨ ਲਾਉਣ ਕਰਨ ਦੀ ਲੋੜ ਹੁੰਦੀ ਏ।
- ਸਾਰੇ ਭਾਗੀਦਾਰਾਂ ਵਿਚਕਾਰ ਸਹਿਮਤੀ ਹੋਣ ਦੀ ਸੰਭਾਵਨਾ ਹੁੰਦੀ ਏ, ਭਾਵੇਂ ਉਹਨਾਂ ਦੀ ਭਾਸ਼ਾ ਕੋਈ ਵੀ ਹੋਵੇ।
ਕਮੀਆਂ
- ਇਹ ਤਰੀਕਾ ਉਲਥੇਕਾਰਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਕਾਬਲੀਅਤ 'ਤੇ ਪਰਵੱਸ ਏ।
ਉਲਥਾ
ਜੇਕਰ ਤੁਸੀਂ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਮੁਹਾਰਤ ਰੱਖਦੇ ਹੋ, ਤਾਂ ਆਪਣੇ ਆਪ ਨੂੰ ਵਿਕੀਵਰਸਿਟੀ:ਉਲਥਾ' 'ਤੇ ਉਲਥੇਕਾਰਾਂ ਦੀ ਸੂਚੀ ਵਿੱਚ ਸ਼ਾਮਲ ਕਰੋ।