School:ਕੁਆਂਟਮ ਫਿਜ਼ਿਕਸ
HOME | ਬੁਨਿਆਦੀ ਕੁਆਂਟਮ ਮਕੈਨਿਕਸ | IM-ਕੁਆਂਟਮ ਮਕੈਨਿਕਸ | ਗਰੈਜੂਏਸ਼ਨ QM-ਕੋਰਸ | ਸਪੈਸ਼ਲ ਰਿਲੇਟੀਵਿਟੀ | ਕੁਆਂਟਮ ਫੀਲਡ ਥਿਊਰੀ | ਜਨਰਲ ਰਿਲੇਟੀਵਿਟੀ | ਸੁਪਰਸਮਿੱਟਰੀ | ਸਟਰਿੰਗ ਥਿਊਰੀ | ਕੁਆਂਟਮ ਗਰੈਵਿਟੀ |
ਮੁੱਖ ਸਫ਼ਾ ਕੁਆਂਟਮ ਫਿਜ਼ਿਕਸ ਸਕੂਲ
ਡਿਵੀਜ਼ਨ | ਉੱਪ-ਡਿਵੀਜ਼ਨ | ਕੋਰਸ |
---|---|---|
ਕੁਆਂਟਮ ਮਕੈਨਿਕਸ | ਬੁਨਿਆਦੀ | ਬੁਨਿਆਦੀ ਕੁਆਂਟਮ ਮਕੈਨਿਕਸ |
ਕੁਆਂਟਮ ਮਕੈਨਿਕਸ | ਇੰਟਰਮੀਡੀਏਟ | ਇੰਟਰਮੀਡੀਏਟ QM-ਕੋਰਸ |
ਕੁਆਂਟਮ ਮਕੈਨਿਕਸ | ਗਰੈਜੂਏਟ ਲੈਵਲ | ਗਰੈਜੂਏਸ਼ਨ QM-ਕੋਰਸ |
ਕੁਆਂਟਮ ਫੀਲਡ ਥਿਊਰੀ | ਰਿਲੇਟੀਵਿਟੀ | ਸਪੈਸ਼ਲ ਰਿਲੇਟੀਵਿਟੀ |
ਕੁਆਂਟਮ ਫੀਲਡ ਥਿਊਰੀ | ਰਿਲੇਟੀਵਿਟੀ | ਜਨਰਲ ਰਿਲੇਟੀਵਿਟੀ |
ਕੁਆਂਟਮ ਫੀਲਡ ਥਿਊਰੀ | ਥਿਊਰੀ | ਕੁਆਂਟਮ ਫੀਲਡ ਥਿਊਰੀ |
ਕੁਆਂਟਮ ਗਰੈਵਿਟੀ | ਸੁਪਰਸਮਿੱਟਰੀ | ਸੁਪਰਸਮਿੱਟਰੀ |
ਕੁਆਂਟਮ ਗਰੈਵਿਟੀ | ਸਟਰਿੰਗ ਥਿਊਰੀ | ਸਟਰਿੰਗ ਥਿਊਰੀ |
ਕੁਆਂਟਮ ਗਰੈਵਿਟੀ | ਕੁਆਂਟਮ ਗਰੈਵਟੀ | ਕੁਆਂਟਮ ਗਰੈਵਿਟੀ |
{{center|1=[[Wikiversity:Schools#ਪ੍ਰਮੁੱਖ ਵਿਕੀਵਰਸਟੀ ਸਕੂਲ|ਹੋਰ ਪ੍ਰਮੁੱਖ ਵਿਕੀਵਰਸਟੀ ਸਕੂਲ]}}
- ਇੱਕ ਸਕੂਲ ਇੱਕ ਵਿਸ਼ਾਲ ਔਰਗੇਨਾਈਜ਼ੇਸ਼ਨਲ ਬਣਤਰ ਹੁੰਦੀ ਹੈ ਜੋ ਵਿਭਿੰਨ ਵਿਭਾਗ ਅਤੇ ਡਿਵੀਜ਼ਨਾਂ ਰੱਖ ਸਕਦਾ ਹੈ।
- ਵਿਭਾਗ ਅਤੇ ਡਿਵੀਜ਼ਨਾਂ ਦੀ ਸੂਚੀ ਵਿਭਾਗ ਅਤੇ ਡਿਵੀਜ਼ਨਾਂ ਵਿੱਚ ਹੋਣੀ ਚਾਹੀਦੀ ਹੈ।
- ਸਕੂਲ ਵਿੱਚ ਕੋਈ ਵਿੱਦਿਅਕ ਸੋਮਾ ਨਹੀਂ ਹੋਣਾ ਚਾਹੀਦਾ ।
- ਵਿੱਦਿਅਕ ਸੋਮਿਆਂ ਦੇ ਵਿਕਾਸ ਲਈ ਸਕੂਲ ਯੋਜਨਾਵਾਂ ਰੱਖ ਸਕਦਾ ਹੈ।
- ਵਿਭਾਗ ਟੌਪਿਕਸ ਅਤੇ ਵਿੱਦਿਅਕ ਰਿਸੋਰਸ ਭੌਤਿਕ ਵਿਗਿਆਨ ਦੇ ਮੂਲ ਪਾਠਕ੍ਰਮ ਦੇ ਰੂਪ ਵਿੱਚ ਕਈ ਵਿਭਾਗਾਂ ਨਾਲ ਸਹਿਯੋਗੀ ਅਤੇ ਭੌਤਿਕ ਵਿਗਿਆਨ ਡਿਗਰੀਆਂ ਦੀਆਂ ਸਾਰੀਆਂ ਕਿਸਮਾਂ ਪ੍ਰਤਿ ਸਾਂਝੇ ਹਨ।
- ਇੱਕ ਟੌਪਿਕ ਪੰਨਾ ਵਿਕੀਵਰਸਟੀ ਵਿੱਚ ਓਸ ਟੌਪਿਕ ਉੱਤੇ ਵਿਭਿੰਨ ਵੱਖਰੇ ਮੌਜੂਦਾ ਵਿੱਦਿਆ ਰਿਸੋਰਸ ਦਰਮਿਆਨ ਦੋਣ ਕਰਨ ਵਾਸਤੇ ਇੱਕ ਸ਼ੁਰੂਆਤੀ ਬਿੰਦੂ ਹੁੰਦਾ ਹੈ।
- ਜਦੋਂ ਸਿਰਫ ਇੱਕ ਵਿੱਦਿਅਕ ਰਿਸੋਰਸ, ਜਿਵੇਂ ਉਦਾਹਰਨ ਦੇ ਤੌਰ ਤੇ, ਕੋਈ ਖਾਸ [Help:ਕੋਰਸ|ਕੋਰਸ]], ਲੈਕਚਰ ਜਾਂ ਸਬਕ, ਕਿਸੇ ਟੌਪਿਕ ਉੱਤੇ ਉਪਲਬਧ ਹੁੰਦਾ ਹੈ, ਤਾਂ ਉਹ ਖਾਸ ਰਿਸੋਰਸ ਇੱਥੇ ਸੂਚੀਬੱਧ ਕੀਤਾ ਗਿਆ ਹੁੰਦਾ ਹੈ।
- ਅਤਿਰਿਕਤ ਟੌਪਿਕਸ, ਖਾਸ ਡਿਗਰੀ ਕਿਸਮ ਨਾਲ ਸਬੰਧਤ ਵਿਅਕਤੀਗਤ ਵਿਭਾਗ ਵਿੱਚ ਵਿਸ਼ੇਸ਼ ਤੌਰ ਤੇ ਦਰਸਾਏ ਜਾਂਦੇ ਹਨ।
- ਹੋਰ ਜਾਣਕਾਰੀ ਲਈ ਕਿਰਪਾ ਕਰਕੇ ਭੌਤਿਕ ਵਿਗਿਆਨ ਵਿੱਚ ਬੈਚਲਰ ਔਫ ਸਾਇੰਸ ਜਰੂਰਤਾਂ ਦੀ ਸਮੀਖਿਆ ਕਰੋ ।
ਡਿਵੀਜ਼ਨਾਂ
- ਅਡਵਾਂਸਡ ਕਲਾਸੀਕਲ ਮਕੈਨਿਕਸ
- ਅਪਲਾਈਡ ਭੌਤਿਕ ਵਿਗਿਆਨ
- ਖਗੋਲ ਭੌਤਿਕੀ
- ਐਟਮੋਸਫੈਰਿਕ ਭੌਤਿਕ ਵਿਗਿਆਨ
- ਐਟੌਮਿਕ ਬਣਤਰ ਅਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ
- ਜੀਵ ਭੌਤਿਕ ਵਿਗਿਆਨ
- ਕਲਾਸੀਕਲ ਮਕੈਨਿਕਸ
- Topic:ਕੰਪਿਊਟੇਸ਼ਨਲ ਭੌਤਿਕ ਵਿਗਿਆਨ
- ਕੰਡੈਨੱਸਡ ਮੈਟਰਭੌਤਿਕ ਵਿਗਿਆਨ
- ਬ੍ਰਹਿਮੰਡ ਵਿਗਿਆਨ
- ਜਨਰਲ ਰਿਲੇਟੀਵਿਟੀ
- ਭੂ-ਭੌਤਿਕ ਵਿਗਿਆਨ
- ਮੈਰੀਨ ਭੌਤਿਕ ਵਿਗਿਆਨ
- ਗਣਿਤਿਕ ਭੌਤਿਕ ਵਿਗਿਆਨ
- ਚਿਕਿਤਸਾ ਭੌਤਿਕ ਵਿਗਿਆਨ
- ਨਿਊਕਲੀਅਰ ਭੌਤਿਕ ਵਿਗਿਆਨ
- ਕਣ ਭੌਤਿਕ ਵਿਗਿਆਨ
- ਫੋਟੌਨਿਕ
- ਪਲਾਜ਼ਮਾ ਭੌਤਿਕ ਵਿਗਿਆਨ
- ਕੁਆਂਟਮ ਗਰੈਵਿਟੀ
- ਕੁਆਂਟਮ ਮਕੈਨਿਕਸ
- ਸਪੈਸ਼ਲ ਰਿਲੇਟੀਵਿਟੀ
- ਸਟੈਟਿਸਟੀਕਲ ਮਕੈਨਿਕਸ
- ਸਿਧਾਂਤਕ ਭੌਤਿਕ ਵਿਗਿਆਨ
ਇਹ ਵਿਕੀਵਰਸਟੀ ਉੱਤੇ ਇੱਕ ਤੁਲਨਾਤਮਿਕ ਨਵੀਨ ਡਿਪਾਰਟਮੈਂਟ ਹੈ। , ਅਤੇ ਇਸਦਾ ਵਿਕਾਸ ਹਰੇਕ ਓਸ ਹਿੱਸੇਦਾਰ ਤੇ ਨਿਰਭਰ ਕਰਦਾ ਹੈ ਜੋ ਖਗੋਲ ਵਿਗਿਆਨ ਬਾਰੇ ਸਿੱਖਣਾ ਚਾਹੁੰਦਾ ਹੈ। ਵਿਕੀਵਰਸਟੀ ਦੀ ਬੁਨਿਆਦੀ ਫਿਲਾਸਫੀ ਕੰਮ ਕਰਕੇ ਸਿੱਖਣਾ ਹੈ। ਇਹ ਸਬਕਾਂ ਅਤੇ ਗਤੀਵਿਧੀਆਂ ਦੇ ਸੰਦਰਭ ਵਿੱਚ ਪਰਿਵਰਤਿਤ ਹੁੰਦਾ ਹੈ। ਫੇਰ ਵੀ, “ਕੰਮ ਕਰਕੇ ਸਿੱਖਣ” ਦਾ ਅਰਥ ਹੈ ਨਿਰਦੇਸ਼ਾਂ ਨੂ੍ੰ ਅਪਣਾਉਣਾ ਅਤੇ ਕਿਸੇ ਸਬਕ ਨੂੰ ਮਹਿਜ਼ ਪੜਨ ਤੋਂ ਕੁੱਝ ਵੱਧ ਕਰਨਾ; ਆਸ ਹੈ ਕਿ ਤੁਸੀਂ ਅਪਣੇ ਤਜ਼ੁਰਬਿਆਂ ਨੂੰ ਸਾਂਝਾ ਕਰਦੇ ਹੋਏ ਸਬਕ ਬਣਾਓਣ ਦੀ ਪ੍ਰਕ੍ਰਿਆ ਵਿੱਚ ਹਿੱਸਾ ਲਓਗੇ ।
- ਸ਼ੁਰੂਆਤ ਕਰਨ ਲਈ ਸਟੈੱਲਰ ਉਤਪਤੀ ਜਾਂ ਔਬਜ਼ਰਵੇਸ਼ਨਲ ਖਗੋਲ ਵਿਗਿਆਨ ਦੀ ਗਤੀਵਿਧੀ ਉੱਤੇ ਸਬਕ ਨਾਲ ਯਤਨ ਕਰੋ ।
- ਭਵਿੱਖ ਵਿੱਚ ਸਾਡੇ ਦੁਆਰਾ ਕਵਰ ਕੀਤੇ ਜਾਣ ਵਾਲ਼ੇ ਟੌਪਿਕਾਂ ਵਿੱਚੋਂ ਕੁੱਝ ਦੀ ਇੱਕ ਝਲਕ ਵਾਸਤੇ ਦੇਖੋ Topic:ਖਗੋਲ ਵਿਗਿਆਨ/ਕੋਰਸ.
- ਜੇਕਰ ਤੁਸੀਂ ਖਗੋਲ ਵਿਗਿਆਨ ਬਾਰੇ ਕੋਈ ਸਵਾਲ ਪੁਛਣਾ ਚਾਹੁੰਦੇ ਹੋ ਜਾਂ ਕਿਸੇ ਅਜਿਹੇ ਵਿਸ਼ੇ ਲਈ ਬੇਨਤੀ ਕਰਨਾ ਚਾਹੁੰਦੇ ਹੋ ਜੋ ਤੁਸੀਂ ਪੜਨਾ ਚਾਹੁੰਦੇ ਹੋ ਸਕਦੇ ਹੋ, ਤਾਂ ਖਗੋਲ ਵਿਗਿਆਨ ਸਹਾਇਤਾ ਮੰਚ ਉੱਤੇ ਪੋਸਟ ਕਰ ਦੇਵੋ ।
- ਕਿਰਪਾ ਕਰਕੇ ਖਗੋਲ ਵਿਗਿਆਨ ਦੇ ਅੰਤਰ-ਰਾਸ਼ਟਰੀ ਸਾਲ ਉੱਤੇ ਵਿੱਦਿਅਕ ਯੋਜਨਾਵਾਂ ਬਣਾਉਣ ਵਿੱਚ ਮੱਦਦ ਕਰੋ
ਡਿਵੀਜ਼ਨਾਂ
- ਅਮੇਚਿਓਰ ਖਗੋਲ ਵਿਗਿਆਨ – ਗੈਰ-ਪ੍ਰੋਫੈਸ਼ਨਲਾਂ ਦੁਆਰਾ ਸਪੇਸ ਵਿੱਚ ਵਸਤੂਆਂ ਦਾ ਅਧਿਐਨ ਅਤੇ ਨਿਰੀਖਣ ।
- ਖਗੋਲ ਭੌਤਿਕੀ - ਭੌਤਿਕ ਵਿਗਿਆਨ ਦਾ ਅਧਿਐਨ ਬ੍ਰਹਿਮੰਡ ਦਾ ਅਧਿਐਨ ਹੈ। ਗਹਿਰਾਈ ਵਿੱਚ ਬ੍ਰਹਿਮੰਡ ਅੰਦਰਲੇ ਸੰਕਲਪਾਂ ਅਤੇ ਵਸਤੂਆਂ ਦੀ ਚਰਚਾ ਉਹ ਕਰਦਾ ਹੈ ਜਿਸਦਾ ਭੌਤਿਕ ਵਿਗਿਆਨ ਅਤੇ ਗਣਿਤ ਵਿੱਚ ਇੱਕ ਬੁਨਿਆਦੀ ਪਿਛੋਕੜ ਹੁੰਦਾ ਹੈ।
- ਬੁਨਿਆਦੀ ਖਗੋਲ ਵਿਗਿਆਨ - ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (luminosity, density, temperature, chemical composition) ਦਾ ਬੁਨਿਆਦੀ ਵੇਰਵਾ ।
- ਰੇਡੀਏਸ਼ਨ ਖਗੋਲ ਵਿਗਿਆਨ – ਲੱਗਪਗ ਸਾਰੀ ਖਗੋਲ ਵਿਗਿਆਨ ਵਿਚਲੀ ਜਾਣਕਾਰੀ ਰੇਡੀਏਸ਼ਨ ਖਗੋਲ ਵਿਗਿਆਨ ਦੀ ਵਰਤੋਂ ਤੋਂ ਮਿਲਦੀ ਹੈ।
- Other ਖਗੋਲ ਵਿਗਿਆਨ ਵਿਭਾਗ
ਰਿਸਰਚ ਯੋਜਨਾਵਾਂ
- ਵਿੱਦਿਅਕ ਯੋਜਨਾ: ਖਗੋਲ ਵਿਗਿਆਨ ਯੋਜਨਾ - ਵਿਦਿਆਰਥੀ ਪਬਲਿਕ ਖਗੋਲ ਵਿਗਿਆਨ ਡੈਟਾਬੇਸ ਅਕਸੈੱਸ ਕਰਦੇ ਹਨ ਤੇ ਬਾਹਰੀ ਸਪੇਸ ਫਰੋਲਦੇ ਹਨ
- ਖਗੋਲ ਭੌਤਿਕੀ ਸੋਰਸ ਕੋਡ ਲਾਏਬ੍ਰੇਰੀ = ASCL
- ਬੂਮਕੋਡ - GPL Type II ਸੁਪਨੋਵਾ ਕੋਲੈਪਸ ਕੋਡ
- ਪਹਿਲੀਆਂ ਟੈਲੀਸਕੋਪਾਂ - ਇੱਕ ਮੌਲਿਕ ਰਿਸਰਚ ਜੋ ਸਬੂਤ ਪੈਦਾ ਕਰਨ ਵਾਸਤੇ ਅਤੇ ਖੋਜਣ ਵਾਸਤੇ ਇੱਕ ਯਤਨ ਹੈ ਕਿ ਟੈਲੀਸਕੋਪਾਂ ਕਿਸੇ ਕਿਸਮ ਵਿੱਚ 1609 (391 b2k) ਤੋਂ ਪਹਿਲਾਂ ਚੰਗੀ ਤਰਾਂ ਵਰਤੀਆਂ ਜਾਂਦੀਆਂ ਰਹੀਆਂ ਹਨ
ਵਿੱਦਿਅਕ ਰਿਸੋਰਸ
As with all ਵਿਕੀਵਰਸਟੀ disciplines the courses here are supported by the texts at ਵਿਕੀਬੁੱਕਸ specifically of interest are the books on the ਭੌਤਿਕ ਵਿਗਿਆਨ bookshelf. The books below are representative of what is available.
- ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਵਿਕੀਬੁੱਕਸ
- ਵਿਗਿਆਨ ਅਤੇ ਖਗੋਲ ਵਿਗਿਆਨ ਲਈ ਵਿੱਦਿਅਕ ਸਮੱਗਰੀਆਂ, free as in freedom and price.
ਅੰਦਾਜ਼ ਗਾਈਡਜ਼
ਵਿਕੀਵਰਸਟੀ ਰਿਸੋਰਸ
ਵਿਕੀਪੀਡੀਆ ਦੇ ਆਰਟੀਕਲ
ਵਿਕੀਬੁੱਕਸ
ਡਰਾਈਵ ਵਿੱਚ ਸੁਧਾਰ ਕਰੋ
ਇਹ ਪੰਨੇ ਫੈਲਾਓ ਤੇ ਸੁਧਾਰ ਵਿਕਾਸ ਮੰਗਦੇ ਹਨ:
No pages meet these criteria.
ਲੋਕ
ਬਾਹਰੀ ਲਿੰਕ
- Become a ਸਿਧਾਂਤਕ Physicist Created by Gerard 't Hooft, winner of the Nobel Prize in ਭੌਤਿਕ ਵਿਗਿਆਨ. He claims on the site it contains links to all necessary information required to become a ਸਿਧਾਂਤਕ physicist. I have perused the site some and their is an abundance of links to a wealth of information. I'll post this on several Wikiversity pages so people find out about it.70.120.214.27 (discuss) 17:44, 19 June 2013 (UTC)
- MIT 8.01 ਭੌਤਿਕ ਵਿਗਿਆਨ I: Classical Mechanics, Fall 1999 - Video Lectures
- ਵਿਗਿਆਨ/8-01ਭੌਤਿਕ ਵਿਗਿਆਨ-IFall1999/CourseHome/index.htm MIT 8.01 ਭੌਤਿਕ ਵਿਗਿਆਨ I: Classical Mechanics Fall 1999 - Course Main Page
- MIT 8.02 Electricity and Magnetism, Spring 2002 - Video Lectures
- MIT 8.03 ਭੌਤਿਕ ਵਿਗਿਆਨ III: Vibrations and Waves, Fall 2004 - Video Lectures
- ਵਿਗਿਆਨ/fundamentals-of-ਭੌਤਿਕ ਵਿਗਿਆਨ/content/class-sessions Open Yale Course - PHYS 200: Fundamentals of ਭੌਤਿਕ ਵਿਗਿਆਨ
- ਵਿਗਿਆਨ/ CMU, ਭੌਤਿਕ ਵਿਗਿਆਨ With the Andes Workbench
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਫਿਜ਼ਿਕਸ ਬਾਰੇ ਲੈਕਚਰ ਦੇਖੇ ਹਨ?
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਫਿਜ਼ਿਕਸ ਚਰਚਾ ਸਫ਼ਾ)