ਪੰਜਾਬੀ ਵਿਕੀਵਰਸਟੀ

219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
"ਮਹੱਤਵਪੂਰਨ ਹੋਣਾ ਸੁੰਦਰ ਗੱਲ ਹੈ, ਪਰ ਸੁੰਦਰ ਹੋਣਾਂ ਹੋਰ ਜਿਆਦਾ ਮਹੱਤਵਪੂਰਨ ਗੱਲ ਹੈ।”-ਜੌਹਨ ਲੈਨਨ

ਵਿਕੀਵਰਸਟੀ ਇੱਕ ਵਿਕੀਮੀਡੀਆ ਫਾਊਂਡੇਸ਼ਨ ਯੋਜਨਾ ਹੈ ਜੋ ਵਿੱਦਿਅਕ ਸੋਮਿਆਂ, ਵਿੱਦਿਅਕ ਯੋਜਨਾਵਾਂ, ਅਤੇ ਰਿਸਰਚ ਪ੍ਰਤਿ ਸਾਰਿਆਂ ਦਰਜਿਆਂ, ਕਿਸਮਾਂ, ਅਤੇ ਨਰਸਰੀ ਤੋਂ ਲੈ ਕੇ ਯੂਨਿਵਰਸਟੀ ਤੱਕ ਦੀ ਸਿੱਖਿਆ ਦੇ ਅੰਦਾਜ਼ਾਂ ਵਿੱਚ ਵਰਤੋ ਵਾਸਤੇ ਸਮਰਪਿਤ ਹੈ, ਜਿਸ ਵਿੱਚ ਪ੍ਰੋਫੈਸ਼ਨਲ ਟਰੇਨਿੰਗ ਅਤੇ ਗੈਰ-ਰਸਮੀ ਵਿੱਦਿਆ ਵੀ ਸ਼ਾਮਿਲ ਹੈ. ਅਸੀਂ ਅਧਿਆਪਕਾਂ, ਵਿਦਿਆਰਥੀਆਂ, ਅਤੇ ਰਿਸਰਚਰਾਂ ਨੂੰ ਸਾਡੇ ਨਾਲ ਸ਼ਾਮਿਲ ਹੋ ਕੇ ਖੁੱਲੇ ਵਿੱਦਿਅਕ ਸੋਮੇ ਅਤੇ ਸਹਿਯੋਗਿਕ ਵਿੱਦਿਅਕ ਸੱਥਾਂ ਬਣਾਉਣ ਵਾਸਤੇ ਸੱਦਾ ਦਿੰਦੇ ਹਾਂ. ਵਿਕੀਵਰਸਟੀ ਬਾਰੇ ਹੋਰ ਸਿੱਖਣ ਵਾਸਤੇ, ਗਾਈਡ ਟੂਰ ਟਰਾਈ ਕਰੋ, ਸਮੱਗਰੀ ਜੋੜਨੀ ਸਿੱਖੋ, ਜਾਂ ਹੁਣੇ ਐਡਿਟਿੰਗ ਸ਼ੁਰੂ ਕਰੋ

ਅੱਜ ਦੀ ਖਾਸ ਯੋਜਨਾ
Do our senses and thoughts reveal reality or just a shadow of reality? What is philosophy? Topics covered include: philosophy of religion - philosophy of mind - epistemology - ethics - free will / determinism - metaphysics - logic.

ਸੱਥ
ਸੋਧ ਸ਼ੁਰੂ ਕਰੋ, ਚਰਚਾ ਵਿੱਚ ਸ਼ਾਮਿਲ ਹੋਵੋ (ਵਾਰਤਾਲਾਪ ਉੱਤੇ) ਅਤੇ ਵਿਕੀਵਰਸਟੀ ਸੱਥ ਦਾ ਹਿੱਸਾ ਬਣੋ! ਸਹਾਇਤਾ ਜਾਂ ਵਾਸਤਵਿਕ-ਵਕਤ ਸਲਾਹ ਲਈ, ਤੁਸੀਂ ਸਾਡੇ ਵਿਕੀਵਰਸਟੀ ਦੇ IRC ਚੈਨਲ ਜਾਂ ਸਾਡੀ ਮੇਲਿੰਗ ਲਿਸਟ ਵਿੱਚ ਸ਼ਾਮਿਲ ਹੋ ਸਕਦੇ ਹੋ, ਜਾਂ ਸਾਡੇ ਸਹਾਇਤਾ ਮੰਚ ਉੱਤੇ ਸਿੱਖਿਅਕ ਸਵਾਲ ਛੱਡ ਸਕਦੇ ਹੋ. ਸੱਥ ਫਾਟਕ ਨੋਟਿਸਾਂ, ਯੋਜਨਾਵਾਂ, ਗਤੀਵਿਧੀਆਂ, ਦਿਸ਼ਾ-ਨਿਰਦੇਸ਼ਾਂ ਅਤੇ ਸੋਮਿਆਂ ਦੀ ਸੂਚੀ ਹੈ, ਅਤੇ ਵਿਕੀਵਰਸਟੀ ਦੇ ਇਤਿਹਾਸ ਰਾਹੀਂ ਸਾਡੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ.
ਯੂਰਪੀਅਨ ਸੰਘ ਵਿੱਚ ਅੰਗਰੇਜ਼ੀ ਦਾ ਗਿਆਨ
This map shows the relative abilities in English of the various countries of the European Union. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Linguistic maps of the world - Wikimedia Commons Atlas of Languages

ਇਹ ਤਸਵੀਰ ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
ਵਿਕਾਸ

ਵਿਕੀਵਰਸਟੀ ਉੱਤੇ ਅਸੀਂ ਪ੍ਰੰਪਰਿਕ ਵਿੱਦਿਆ ਨਮੂਨਿਆਂ ਅਤੇ ਸੋਮਿਆਂ ਦੋਹਾਂ ਪ੍ਰਤਿ ਵਚਨਬੱਧ ਹਾਂ, ਅਤੇ ਨਵੀਨਤਾ ਤੇ ਪ੍ਰਯੋਗਾਂ ਪ੍ਰਤਿ ਵੀ ਵਚਨਬੱਧ ਹਾਂ । ਵਿਕੀਵਰਸਟੀ ਇਹ ਪੁਨਰ-ਸੰਕਲਪੀਕਰਨ ਲਈ ਖੁੱਲੀ ਹੈ ਕਿ ਵੈੱਬ ਵਿੱਦਿਆ ਕਿਵੇਂ ਹੋ ਸਕਦੀ ਹੈ ਅਤੇ ਕਿਵੇਂ ਖੁੱਲੇ ਵਿੱਦਿਅਕ ਸੋਮੇ ਬਣਾਏ ਜਾ ਸਕਦੇ ਹਨ, ਅਤੇ ਅਸੀਂ ਸਿੱਖਣ ਅਤੇ ਰਿਸਰਚ ਕਰਨ ਵਾਸਤੇ ਮੀਡੀਆਵਿਕੀ ਵਾਤਾਵਰਨ ਦੀ ਵਰਤੋਂ ਬਾਰੇ ਨਵੇਂ ਵਿਚਾਰਾਂ ਪ੍ਰਤਿ ਖੁੱਲੇ ਹਾਂ ।

ਵਿਕੀਵਰਸਟੀ ਫਰੋਲੋ
Category ਵਿੱਦਿਅਕ ਯੋਜਨਾਵਾਂ not found


2016




ਵਿਕੀਵਰਸਟੀ ਦੀਆਂ ਸਿਸਟਰ ਯੋਜਨਾਵਾਂ

ਵਿਕੀਵਰਸਟੀ ਦੀ ਮੇਜ਼ਬਾਨੀ ਵਿਕੀਮੀਡੀਆ ਫਾਉਂਡੇਸ਼ਨ ਵੱਲੋਂ ਕੀਤੀ ਜਾਂਫੀ ਹੈ, ਜੋ ਇੱਕ ਗੈਰ-ਲਾਭ ਵਾਲੀ ਸੰਸਥਾ ਹੈ ਜੋ ਹੋਰ ਬਹੁਭਾਸ਼ੀ ਅਤੇ ਅਜ਼ਾਦ-ਸਮੱਗਰੀ ਵਾਲੀਆਂ ਯੋਜਨਾਵਾਂ ਦੀ ਮੇਜ਼ਬਾਨ ਵੀ ਹੈ:

ਵਿਕੀਪੀਡੀਆ ਵਿਕੀਪੀਡੀਆ
ਅਜ਼ਾਦ-ਸਮੱਗਰੀ ਵਿਸ਼ਵਕੋਸ਼
ਵਿਕਸ਼ਨਰੀ ਵਿਕਸ਼ਨਰੀ
ਸ਼ਬਦਕੋਸ਼ ਅਤੇ ਖਜ਼ਾਨਾ ਭੰਡਾਰ
ਵਿਕੀਕੁਓਟ ਵਿਕੀਕੁਓਟ
ਮੁਹਾਵਰਿਆਂ ਦਾ ਸੰਗ੍ਰਹਿ
ਵਿਕੀਨਿਊਜ਼ ਵਿਕੀਨਿਊਜ਼
ਅਜ਼ਾਦ-ਸਮੱਗਰੀ ਖਬਰਾਂ
ਵਿਕੀਸਪੀਸੀਜ਼ ਵਿਕੀਸਪੀਸੀਜ਼
ਸਪੀਸੀਜ਼ ਦੀ ਡਾਇਰੈਕਟਰੀ
ਵਿਕੀਬੁਕਸ ਵਿਕੀਬੁਕਸ
ਅਜ਼ਾਦ ਪੁਸਤਕਾਂ ਅਤੇ ਮੈਨਿਊਲਜ਼
ਵਿਕੀਸੋਰਸ ਵਿਕੀਸੋਰਸ
ਅਜ਼ਾਦ-ਸਮੱਗਰੀ ਲਾਏਬਰੇਰੀ
ਕੌਮਨਜ਼ ਕਾਮਨਜ਼
ਸਾਂਝਾ ਮੀਡੀਆ ਭੰਡਾਰ
ਮੈਟਾ-ਵਿਕੀ ਮੈਟਾ-ਵਿਕੀ
ਵਿਕੀਮੀਡੀਆ ਯੋਜਨਾਵਾਂ ਤਾਲਮੇਲ ਸੰਸਥਾ
ਮੀਡੀਆਵਿਕੀ ਮੀਡੀਆ-ਵਿਕੀ
ਅਜ਼ਾਦ ਸੌਫਟਵੇਅਰ ਵਿਕਾਸ
ਵਿਕੀਡਾਟਾ ਵਿਕੀਡਾਟਾ
ਅਜ਼ਾਦ ਜਾਣਕਾਰੀ ਅਧਾਰ
ਵਿਕੀਵੋਇਜ਼ ਵਿਕੀਵੋਇਜ਼
ਖੁੱਲੀ ਯਾਤਰਾ ਗਾਈਡ