Template:ਮੁੱਖ ਸਫਾ/ਵਿਕੀਵਰਸਟੀ ਬੀਟਾ
العربية | čeština | Deutsch | Ελληνικά | English | español | suomi | français | हिन्दी | italiano | 日本語 | 한국어 | português | русский | slovenščina | svenska | 中文 |
Afrikaans | مصرى | azərbaycanca | جهلسری بلوچی | беларуская | български | روچ کپتین بلوچی | বাংলা | català | کوردی | Zazaki | Esperanto | eesti | فارسی | galego | گیلکی | Alemannisch | ગુજરાતી | 客家語 / Hak-kâ-ngî | עברית | Fiji Hindi | hrvatski | Kreyòl ayisyen | magyar | հայերեն | Bahasa Indonesia | íslenska | ქართული | کھوار | ಕನ್ನಡ | Ripoarisch | kurdî | Latina | Limburgs | lingála | لۊری شومالی | lietuvių | latviešu | македонски | മലയാളം | монгол | मराठी | Bahasa Melayu | Mirandés | مازِرونی | नेपाली| Nederlands | norsk | occitan | ਪੰਜਾਬੀ | polski | پښتو | română | sicilianu | Scots | سنڌي | සිංහල | slovenčina | سرائیکی | српски / srpski | Kiswahili | தமிழ் | తెలుగు | тоҷикӣ | ไทย | Türkçe | українська | Tiếng Việt | 吴语 | Yorùbá | 粵語 |
+/-
ਪੰਜਾਬੀ ਵਿਕੀਵਰਸਟੀ ਵਿੱਚ ਸਵਾਗਤ ਹੈ
219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
|
"ਜਦੋਂ ਮੈਂ ਅਪਣੇ ਆਪ ਨੂੰ ਅਤੇ ਸੋਚਣ ਦੇ ਅਪਣੇ ਤਰੀਕਿਆਂ ਦੀ ਪਰਖ ਕਰਦਾ ਹਾਂ, ਤਾਂ ਮੈਂ ਇਸ ਨਤੀਜੇ ਉੱਤੇ ਪਹੁੰਚਦਾ ਹਾਂ ਕਿ ਕਲਪਨਾ ਦਾ ਤੋਹਫ਼ਾ ਸਕਾਰਾਤਮਿਕ ਜਾਣਕਾਰੀ ਪ੍ਰਾਪਤ ਕਰਨ ਵਾਲੇ ਮੇਰੇ ਟੇਲੈਂਟ ਤੋਂ ਮੇਰੇ ਲਈ ਜਿਆਦਾ ਮਾਇਨੇ ਰੱਖਦਾ ਹੈ।" -ਅਲਬਰਟ ਆਈਨਸਟਾਈਨ
|
Announcements
August 2018
The Chinese Wikiversity is now open.
August 2017
The Hindi Wikiversity is now open
July 2017
June 2017
Language Committee has changed status of Hindi Wikiversity from Eligible to Approving.
March 2017
The Extension translate installed!
ਵਿਕੀਵਰਸਟੀ ਕੀ ਹੈ?
ਵਿਕੀਵਰਸਟੀ ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਇਹ ਮੁਫ਼ਤ ਪੜਾਈ ਸਮੱਗਰੀ ਅਤੇ ਗਤੀਵਿਧੀਆਂ ਦੀ ਪੈਦਾਵਰ ਅਤੇ ਵਰਤੋਂ ਵਾਸਤੇ ਇੱਕ ਕੇਂਦਰ ਹੈ। ਅਸੀਂ ਮੁਫ਼ਤ ਸਿੱਖਿਆ ਸੋਮੇ ਅਤੇ ਸਕੂਲੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ । ਸਾਡਾ ਮਕਸਦ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਨਾਲ ਮੇਲਜੋਲ ਕਰਨਾ ਅਤੇ ਉਹਨਾਂ ਦੇ ਸਮੱਗਰੀ ਵਿਕਾਸਾਂ ਦਾ ਸਮਰਥਨ ਕਰਨਾ ਹੈ। ਹੁਣ ਤੱਕ, ਅੰਗਰੇਜ਼ੀ, ਜਰਮਨ, ਸਪੈਨਿਸ਼, ਫ੍ਰੈਂਚ, ਇਟਾਲੀਅਨ, ਗ੍ਰੀਕ, ਜਪਾਨੀ, ਕੋਰੀਅਨ, ਪੋਰਤਗੀਜ਼, ਜ਼ੇਹ, ਫਿੱਨਿਸ਼ and ਰਸ਼ੀਅਨ, ਵੱਖਰੇ ਪ੍ਰੋਜੈਕਟਾਂ ਵਿੱਚ ਵਿਕਸਿਤ ਹੋ ਚੁੱਕੇ ਹਨ। ਇਹ ਵੀ ਦੇਖੋ : ਵਿਕੀਵਰਸਟੀ ਦੀਆਂ ਅਵਸਥਾਵਾਂ
ਵਿਕੀਵਰਸਟੀ ਬੀਟਾ ਕੀ ਹੈ?
ਵਿਕੀਵਰਸਟੀ ਬੀਟਾ ਸਾਡੇ ਹੋਰ ਅੱਗੇ ਦੇ ਮਿਸ਼ਨ ਲਈ ਵਿਕੀਪੀਡੀਆ ਪ੍ਰੋਜੈਕਟ ਪ੍ਰਸਤਾਵ ਦੇ ਤੌਰ ਤੇ ਵੱਖਰੀਆਂ ਭਾਸ਼ਾਵਾਂ ਵਿੱਚ ਮੇਲਜੋਲ ਲਈ ਵਿਕੀਵਰਸਟੀ ਪ੍ਰੋਜੈਕਟਾਂ ਵਾਸਤੇ ਇੱਕ ਬਹੁਭਾਸ਼ੀ ਧੁਰਾ ਹੈ। ਇਹ ਵੈਬਸਾਈਟ ਮੌਲਿਕ ਰਿਸਰਚ ਵਾਸਤੇ ਵਿਕੀਵਰਸਟੀ ਪੌਲਿਸੀ ਬਾਬਤ ਚਰਚਾਵਾਂ ਦੀ ਮੇਜ਼ਬਾਨੀ ਕਰਦੀ ਹੈ।
ਵਿਕੀਵਰਸਟੀ ਬੀਟਾ ਉਹਨਾਂ ਭਾਸ਼ਾਵਾਂ ਵਿੱਚ ਵਿਕੀਵਰਸਟੀਆਂ ਵਾਸਤੇ ਇੱਕ ਆਲ੍ਹਣੇ ਦਾ ਕੰਮ ਵੀ ਕਰਦੀ ਹੈ ਜਿਹਨਾਂ ਭਾਸ਼ਾਵਾਂ ਨੇ ਅਪਣੀਆਂ ਖੁਦ ਦੀਆਂ ਸਾਈਟਾਂ ਅਜੇ ਤੱਕ ਨਹੀਂ ਪ੍ਰਾਪਤ ਕੀਤੀਆਂ ਹਨ।
“ਇੱਕ ਨਵੀਨ ਵਿਕੀਵਰਸਟੀ ਸਾਈਟ ਪ੍ਰਾਪਤ ਕਰਨ ਵਾਸਤੇ”, ਤੁਹਾਨੂੰ ਪ੍ਰੋਜੈਕਟ ਵਾਸਤੇ ਦਸ ਕ੍ਰਿਆਸ਼ੀਲ ਹਿੱਸੇਦਾਰਾਂ ਦੀ ਜਰੂਰਤ ਹੈ। ਫੇਰ ਤੁਸੀਂ ਕਿਸੇ ਨਵੀਂ ਭਾਸ਼ਾ ਡੋਮੇਨ ਦੀ ਸੈੱਟ ਅੱਪ ਵਾਸਤੇ (ਮੈਟਾ ਉੱਤੇ) ਬੇਨਤੀ ਕਰ ਸਕਦੇ ਹੋ । ਫਿਲਹਾਲ, ਕਿਰਪਾ ਕਰਕੇ ਅਪਣੇ ਪ੍ਰੋਜੈਕਟ ਦੇ ਮੁੱਖ ਸਫ਼ੇ ਨੂੰ ਫਰਮਾ:ਮੁੱਖ ਸਫ਼ਾ ਵਿੱਚ ਜੋੜੋ ।
ਇਹ ਵੀ ਦੇਖੋ: ਵਕਤ ਵਕਤ ਤੇ ਪੁੱਛੇ ਜਾਣ ਵਾਲ਼ੇ ਸਵਾਲ.
ਤਰੱਕੀ ਅਧੀਨ ਕੰਮ
- ਵਿਕਾਸ ਰਾਹੀਂ ਸਾਡਾ ਬਹੁਭਾਸ਼ੀ ਫਾਟਕ ( http://www.wikiversity.org ) ਦਾ ਵਿਕਾਸ ਕਰਨਾ
- Develop (and translate) ਸਾਡੀਆਂ ਪੌਲਿਸੀਆਂ ਅਤੇ ਗਾਈਡਲਾਈਨਾਂ ਦਾ ਵਿਕਾਸ (ਅਤੇ ਅਨੁਵਾਦ) ਕਰਨਾ ਜੋ ਸਾਰੀਆਂ ਭਾਸ਼ਾਵਾਂ ਅੰਦਰ ਵਿਕੀਵਰਸਟੀ ਪ੍ਰੋਜੈਕਟਾਂ ਤੇ ਲਾਗੂ ਹੋਣਗੇ।
- ਕੀ ਵਿਕੀਵਰਸਟੀ ਨੂੰ ਸਾਰੀਆਂ ਕਿਸਮਾਂ ਦੀ ਰਿਸਰਚ, ਮੌਲਿਕ ਰਿਚਰਸ ਸਮੇਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
- ਰਿਸਰਚ ਗਾਈਡਲਾਈਨਾਂ – ਇਹ ਯਕੀਨੀ ਬਣਾਉਣ ਵਾਸਤੇ ਕਿਹੜੇ ਨਿਯਮਾਂ ਦੀ ਜਰੂਰਤ ਹੈ ਕਿ ਸਿਰਫ ਉੱਚ ਗੁਣਵਤਾ ਵਾਲੀਆਂ ਸਿੱਖਿਆਦਾਇਕ ਗਤੀਵਿਧੀਆਂ ਹੀ ਹੋਣ।
ਅਪਣੇ ਵਿਚਾਰ ਰੱਖੋ
- ਵਿਕੀਵਰਸਟੀ ਵਾਸਤੇ ਫੀਡਬੈਕ: ਵਿਕਿਵਰਸਟੀ:ਫੀਡਬੈਕ
- ਸੁਰੱਖਿਅਤਾ ਵਾਸਤੇ ਮੱਦਦ: ਵਿਕਿਵਰਸਟੀ:ਸੁਰੱਖਿਅਤਾ ਕਾਰਵਾਈ ਲਈ ਬੇਨਤੀ ਕਰੋ.
- ਸਾਈਟ ਵਾਸਤੇ ਸਰਵ ਸਧਾਰਨ ਟਿੱਪਣੀਆਂ, ਸੁਝਾਅ ਅਤੇ ਪ੍ਰਸਤਾਵ: ਵਿਕਿਵਰਸਟੀ:ਬੈਬਲ
- ਵਿਕੀਵਰਸਟੀ ਮੇਲਿੰਗ ਸੂਚੀ ਤੋਂ ਨਵੇਂ ਥਰੈੱਡ