ਮੁੱਖ ਸਫ਼ਾ

2025-04-18

ਵਿਕੀਵਰਸਟੀ ਬੀਟਾ ਉੱਤੇ ਜੀ ਆਇਆਂ ਨੂੰ!


ਵਿਕੀਵਰਸਟੀ ਕੀ ਹੈ?

ਵਿਕੀਵਰਸਟੀ ਵਿਕੀਮੀਡੀਆ ਸੰਸਥਾ ਦਾ ਇੱਕ ਪ੍ਰੋਜੈਕਟ ਐ। ਇਹ ਮੁਫ਼ਤ ਪੜਾਈ ਸਮੱਗਰੀ ਅਤੇ ਗਤੀਵਿਧੀਆਂ ਦੀ ਸਿਰਜਣਾ ਅਤੇ ਵਰਤੋਂ ਵਾਸਤੇ ਇੱਕ ਕੇਂਦਰ ਐ। ਅਸੀਂ ਮੁਫ਼ਤ ਸਿੱਖਿਆ ਸੋਮੇ ਅਤੇ ਸਕੂਲੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ । ਸਾਡਾ ਮਕਸਦ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਨਾਲ ਮੇਲਜੋਲ ਕਰਨਾ ਅਤੇ ਉਹਨਾਂ ਦੇ ਸਮੱਗਰੀ ਵਿਕਾਸਾਂ ਦਾ ਸਮਰਥਨ ਕਰਨਾ ਐ। ਹੁਣ ਤੱਕ, ਅੰਗਰੇਜ਼ੀ, ਜਰਮਨ, ਸਪੇਨੀ, ਫਰਾਂਸੀਸੀ, ਇਤਾਲਵੀ, ਯੂਨਾਨੀ, ਜਾਪਾਨੀ, ਕੋਰੀਆਈ, ਪੁਰਤਗਾਲੀ, ਚੈੱਕ, ਫਿੱਨੀਸ਼ ਅਤੇ ਰੂਸੀ, ਵੱਖਰੇ ਪ੍ਰੋਜੈਕਟਾਂ ਵਿੱਚ ਵਿਕਸਿਤ ਹੋ ਚੁੱਕੇ ਹਨ। ਇਹ ਵੀ ਵੇਖੋ: ਵਿਕੀਵਰਸਟੀ ਦੀ ਸਥਿਤੀ

ਵਿਕੀਵਰਸਟੀ ਬੀਟਾ ਕੀ ਹੈ?

ਵਿਕੀਵਰਸਟੀ ਬੀਟਾ ਸਾਡੇ ਹੋਰ ਅੱਗੇ ਦੇ ਟੀਚੇ ਲਈ ਵਿਕੀਪੀਡੀਆ ਪ੍ਰੋਜੈਕਟ ਪ੍ਰਸਤਾਵ ਦੇ ਤੌਰ ਤੇ ਵੱਖਰੀਆਂ ਭਾਸ਼ਾਵਾਂ ਵਿੱਚ ਮੇਲਜੋਲ ਲਈ ਵਿਕੀਵਰਸਟੀ ਪ੍ਰੋਜੈਕਟਾਂ ਵਾਸਤੇ ਇੱਕ ਬਹੁਭਾਸ਼ੀ ਧੁਰਾ ਹੈ। ਇਹ ਵੈਬਸਾਈਟ ਖੋਜ ਦਸਤੀ ਵਾਸਤੇ ਵਿਕੀਵਰਸਟੀ ਨੀਤੀਆਂਬਾਬਤ ਚਰਚਾਵਾਂ ਦੀ ਮੇਜ਼ਬਾਨੀ ਕਰਦੀ ਐ।

ਵਿਕੀਵਰਸਟੀ ਬੀਟਾ ਉਹਨਾਂ ਭਾਸ਼ਾਵਾਂ ਵਿੱਚ ਵਿਕੀਵਰਸਟੀਆਂ ਵਾਸਤੇ ਇੱਕ ਆਲਣੇ ਦਾ ਕੰਮ ਵੀ ਕਰਦੀ ਹੈ ਜਿਹਨਾਂ ਭਾਸ਼ਾਵਾਂ ਨੇ ਅਪਣੀਆਂ ਖੁਦ ਦੀਆਂ ਸਾਈਟਾਂ ਅਜੇ ਤੱਕ ਨਹੀਂ ਪ੍ਰਾਪਤ ਕੀਤੀਆਂ ਹਨ।

ਇੱਕ ਨਵੀਂ ਵਿਕੀਵਰਸਿਟੀ ਸਾਈਟ ਰੱਖਣ ਲਈ, ਤੁਹਾਨੂੰ ਪ੍ਰੋਜੈਕਟ ਲਈ ਤਿੰਨ ਸਰਗਰਮ ਭਾਗੀਦਾਰਾਂ ਦੀ ਲੋੜ ਐ। ਫਿਰ ਤੁਸੀਂ (ਮੈਟਾ 'ਤੇ) ਇੱਕ ਨਵੀਂ ਭਾਸ਼ਾ ਡੋਮੇਨ ਸਥਾਪਤ ਕਰਨ ਲਈ ਬੇਨਤੀ ਕਰ ਸਕਦੇ ਹੋ। ਫਿਲਹਾਲ, ਕਿਰਪਾ ਕਰਕੇ ਅਪਣੇ ਪ੍ਰੋਜੈਕਟ ਦੇ ਮੁੱਢਲੇ ਸਫ਼ੇ ਨੂੰ ਮੁੱਢਲਾ ਸਫ਼ੇ ਵਿੱਚ ਜੋੜੋ ।

ਇਹ ਵੀ ਦੇਖੋ: ਵਕਤ ਵਕਤ ਤੇ ਪੁੱਛੇ ਜਾਣ ਵਾਲੇ ਸਵਾਲ.

ਤਰੱਕੀ ਅਧੀਨ ਕੰਮ

  • ਵਿਕਾਸ ਰਾਹੀਂ ਸਾਡਾ ਬਹੁਭਾਸ਼ੀ ਫਾਟਕ ( http://www.wikiversity.org ) ਦਾ ਵਿਕਾਸ ਕਰਨਾ
  • ਸਾਡੀਆਂ ਨਿਤਿਆਂ ਅਤੇ ਦਸਤੀਆਂ ਦਾ ਵਿਕਾਸ (ਅਤੇ ਉਲਥਾ) ਕਰਨਾ ਜੋ ਸਾਰੀਆਂ ਭਾਸ਼ਾਵਾਂ ਅੰਦਰ ਵਿਕੀਵਰਸਟੀ ਪ੍ਰੋਜੈਕਟਾਂ ਤੇ ਲਾਗੂ ਹੋਣਗੇ।
    • ਕੀ ਵਿਕੀਵਰਸਟੀ ਨੂੰ ਸਾਰੀਆਂ ਕਿਸਮਾਂ ਦੀ ਖੋਜ, ਮੂਲ ਖੋਜ ਸਮੇਤ ਕਰਨ ਦੀ ਆਗਿਆ ਦੇਣੀ ਚਾਹੀਦੀ ਐ।
    • ਖੋਜ ਦਿਸ਼ਾ-ਨਿਰਦੇਸ਼ – ਇਹ ਯਕੀਨੀ ਬਣਾਉਣ ਵਾਸਤੇ ਕਿਹੜੇ ਨਿਯਮਾਂ ਦੀ ਲੋੜ ਐ ਕਿ ਸਿਰਫ ਉੱਚ ਗੁਣਵਤਾ ਵਾਲੀਆਂ ਸਿੱਖਿਆਦਾਇਕ ਗਤੀਵਿਧੀਆਂ ਹੀ ਹੋਣ।

ਅਪਣੇ ਵਿਚਾਰ ਰੱਖੋ